ਚੰਡੀਗੜ – ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨਵੇੰ ਬਣੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੁੂੰ ਪੰਜ ਮੰਤਰਾਲੇ ਦਿੱਤੇ ਗਏ ਹਨ।
ਸਰਕਾਰ ਦਾ ਸਭ ਤੋਂ ਅਹਿਮ ਮੰਨਿਆ ਜਾਣ ਵਾਲਾ ਮੰਤਰਾਲਾ ਵਿੱਤ ਮੰਤਰਾਲਾ ਚੀਮਾ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰਾਲਾ ਵੀ ਅਹਿਮ ਮੰਤਰਾਲਿਆਂ ਚੋਂ ਆਉਂਦਾ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਇੰਪਲੀਮੈਂਟੇਸ਼ਨ , ਕਾਰਪੋਰੇਸ਼ਨ ਅਤੇ ਪਲੈਨਿੰਗ ਮੰਤਰਾਲੇ ਵੀ ਇਨ੍ਹਾਂ ਕੋਲ ਹੀ ਆਏ ਹਨ।