ਨਵੀਂ ਦਿੱਲੀ(ਬਿੰਦੂ ਸਿੰਘ): ਭਾਰਤ ਸਰਕਾਰ ਨੇ ਸੂਬਿਆਂ ਦੇ ਮੁੱਖ ਸਕੱਤਰਾਂ , ਯੂਟੀ ਦੇ ਪ੍ਰਸ਼ਾਸਕਾਂ ਤੇ ਗਵਰਨਰਾਂ ਦੇ ਸਕੱਤਰਾਂ ਨੂੰ ਵਾਇਅਰਲੈਸ ਪੱਤਰ ਰਾਹੀ ਹੁਕਮ ਜਾਰੀ ਕੀਤੇ ਹਨ ਕਿ ਮੋਰੀਸ਼ੀਅਸ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਅਨਿਰੂਦ ਜੁਗਨੋਥ ਦੇ ਅਕਾਲ ਚਲਾਣਾ ਕਰ ਜਾਣ ਦੇ ਸੋਕ ਵਜੋਂ ਜੂਨ 5 ਨੂੰ ਦੇਸ਼ ਭਰ ‘ਚ ਸਰਕਾਰੀ ਇਮਾਰਤਾਂ ਤੇ ਤਿਰੰਗਾ ਅੱਧਾ ਚੜ੍ਹਾਇਆ ਜਾਵੇਗਾ। ਅਨਿਰੂਦ ਜੁਗਨੋਥ ਦਾ 3 ਜੂਨ 2021 ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ।
ਪੰਜਾਬ ਸਰਕਾਰ ਨੇ ਵੀ ਇਸ ਫੁਰਮਾਨ ਨੂੰ ਇੰਨ ਬਿੰਨ ਲਾਗੂ ਕਰਨ ਲਈ ਪੱਤਰ ਕੱਢਿਆ ਹੈ।
Deeply saddened to know about the demise of Sir Anerood Jugnauth. A global statesman, a visionary leader, a Padma Vibhushan and an extraordinary friend of India, his landmark contributions to India- Mauritius relations will always be remembered. Om Shanti.
— President of India (@rashtrapatibhvn) June 4, 2021
Padma Vibhushan Sir Anerood Jugnauth, a tall leader & statesman, was the architect of modern Mauritius. A proud Pravasi Bharatiya, he helped forge the special bilateral relationship that will benefit from his legacy. Condolences to his family & the people of Mauritius. Om Shanti. pic.twitter.com/CktEnK4XMn
— Narendra Modi (@narendramodi) June 3, 2021