ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਪੈਰ ਫਿਸਲ ਕੇ ਗਿਰਨ ਕਾਰਨ 55 ਸਾਲ਼ਾ ਵਿਅਕਤੀ ਦੀ ਮੌਤ

TeamGlobalPunjab
0 Min Read

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਸਵੇਰ ਦੇ ਲਗਭਗ 1.30 ਵਜੇ ਇੱਕ ਅੰਮ੍ਰਿਤਧਾਰੀ ਵਿਅਕਤੀ ਦੀ ਸਰੋਵਰ ਚ ਡਿੱਗ ਕੇ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਦੀ ਪਹਿਚਾਣ ਬ੍ਰਹਮ ਮਹਿੰਦਰ ਸਿੰਘ ਉਮਰ ਲਗਭਗ 55 ਸਾਲ ਵਾਸੀ ਪਿੰਡ ਚੂਹੜਵਾਲੀ, ਆਦਮਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
Golden Temple sarovar suicide
ਪੁਲਿਸ ਵਲੋਂ ਲਾਸ਼ ਨੂੰ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

 

Share this Article
Leave a comment