ਸਤਿ ਸ੍ਰੀ ਅਕਾਲ
ਗਲੋਬਲ ਪੰਜਾਬ ਟੀਵੀ ਦੇ ਸੂਝਵਾਨ ਦਰਸ਼ਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਗਲੋਬਲ ਪੰਜਾਬ ਟੀਵੀ ਦਾ ਫੇਸਬੁਕ ਪੇਜ ਹੈਕ (Facebook Page Hacked) ਹੋ ਗਿਆ ਹੈ। ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਗਲੋਬਲ ਪੰਜਾਬ ਟੀਵੀ ਫੇਸਬੁਕ ਪੇਜ ਵਲੋਂ ਆਏ ਕਿਸੇ ਵੀ ਸੰਦੇਸ਼ ਦਾ ਉਤਰ ਨਾ ਦਿੱਤਾ ਜਾਵੇ। ਸਾਡੇ ਵਲੋਂ ਇਸ ਸਮੱਸਿਆ ਨੂੰ ਜਲਦ ਠੀਕ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਜਲਦ ਇਸ ਸਮੱਸਿਆ ਦਾ ਹੱਲ ਕਢ ਆਪਣੇ ਦਰਸ਼ਕਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਧੰਨਵਾਦ