ਇਸਲਾਮਾਬਾਦ: ਇਸਲਾਮਾਬਾਦ ਹਾਈਕੋਰਟ ਦੀ ਪਹਿਲੀ ਮਹਿਲਾ ਜੱਜ ਲੁਬਨਾ ਸਲੀਮ ਪਰਵੇਜ਼ ਨੂੰ ਸ਼ੁੱਕਰਵਾਰ ਨੂੰ ਇੱਕ ਸਮਾਗਮ ਵਿੱਚ ਰਸਮੀ ਤੌਰ ‘ਤੇ ਸਹੁੰ ਚੁੱਕਵਾਈ ਗਈ।
ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸਲਾਮਾਬਾਦ ਹਾਈਕੋਰਟ ਦੇ ਮੁੱਖ ਜੱਜ ਅਤਹਰ ਮਿਨਲਾਹ ਨੇ ਲੁਬਨਾ ਸਲੀਮ ਪਰਵੇਜ਼ ,ਜੱਜ ਫਿਆਜ ਅੰਜੁਮ ਜਾਦਰਾਨ ਅਤੇ ਗੁਲਾਮ ਆਜਮ ਕਾਂਬਰਾਨੀ ਨੂੰ ਸਹੁੰ ਚੁੱਕਵਾਈ।
ਇਸ ਤੋਂ ਪਹਿਲਾਂ ਪਰਵੇਜ਼ ਸਿੰਧ ਹਾਈਕੋਰਟ ਵਿੱਚ ਡਿਪਟੀ ਜਨਰਲ ਸਨ।
ਕਾਨੂੰਨ ਅਤੇ ਜਸਟਿਸ ਮੰਤਰਾਲੇ ਦੀ ਇੱਕ ਸੂਚਨਾ ਦੇ ਅਨੁਸਾਰ, ਜੱਜਾਂ ਨੂੰ ਰਾਸ਼ਟਰਪਤੀ ਵੱਲੋਂ ਇਸਲਾਮਾਬਾਦ ਹਾਈਕੋਰਟ ਵਿੱਚ ਇੱਕ ਸਾਲ ਲਈ ਨਿਯੁਕਤ ਕੀਤਾ ਗਿਆ