ਵਡੀ ਖ਼ਬਰ : ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਦੇ ਘਰ ਚ ਲਗੀ ਭਿਆਨਕ ਅੱਗ

TeamGlobalPunjab
1 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਦੇ ਘਰ ਅੱਗ ਲੱਗ ਜਾਣ ਕਾਰਨ ਵਡਾ ਹਾਦਸਾ ਵਾਪਰਿਆ ਹੈ । ਦਸ ਦੇਈਏ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਪ੍ਰੈਸ ਕੰਨਫਰੰਸ ਕਰਨ ਜਾ ਰਹੇ ਸਨ । ਇਸ ਦੌਰਾਨ ਜਦੋ ਏਸੀ ਚਲਾਇਆ ਗਿਆ ਤਾ ਉਥੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ । ਪਰ ਅੱਗ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

Share this Article
Leave a comment