Delhi Elections Result 2020 LIVE: ਕਿਸ ਦੇ ਸਿਰ ‘ਤੇ ਸਜੇਗਾ ਦਿੱਲੀ ਦਾ ਤਾਜ

TeamGlobalPunjab
10 Min Read

ਜੇਤੂਆਂ ਦੀ ਸੂਚੀ

ਪੱੜਪੜਗੰਜ ਤੋਂ ਮਨੀਸ਼ ਸਿਸੋਦਿਆ ਦੀ ਹੋਈ ਜਿੱਤ

ਸ਼ਾਲੀਮਾਰ ਬਾਗ ਤੋਂ ‘ਆਪ’ ਦੀ ਬੰਦਨਾ ਕੁਮਾਰੀ ਜਿੱਤੀ

- Advertisement -

ਓਖਲਾ ਤੋਂ ‘ਆਪ’ ਦੇ ਅਮਾਨਤਉਲ੍ਹਾ ਜੇਤੂ

ਤਿਲਕ ਨਗਰ ਤੋਂ ‘ਆਪ’ ਉਮੀਦਵਾਰ ਜਰਨੈਲ ਸਿੰਘ ਜਿੱਤੇ

ਵਿਸ਼ਵਾਸ ਨਗਰ ਤੋਂ ‘ਆਪ’ ਦੇ ਓਪੀ ਸ਼ਰਮਾ ਜੇਤੂ

ਤ੍ਰਿਨਗਰ ਤੋਂ ‘ਆਪ’ ਦੇ ਪ੍ਰੀਤੀ ਤੋਮਰ ਜੇਤੂ

ਸੰਗਮ ਵਿਹਾਰ ਤੋਂ ‘ਆਪ’ ਦੇ ਦਨੇਸ਼ ਮਹਾਨੀਆ ਜੇਤੂ

- Advertisement -

ਵਿਸ਼ਵਾਸ ਨਗਰ ਤੋਂ ‘ਆਪ’ ਦੇ ਓਪੀ ਸ਼ਰਮਾ ਜੇਤੂ

ਅੰਬੇਦਕਰ ਨਗਰ ਤੋਂ ‘ਆਪ’ ਦੇ ਅਜੈ ਦੱਤ ਜੇਤੂ

ਗੋਕੁਲਪੁਰ ਤੋਂ ‘ਆਪ’ ਦੇ ਸੁਰੇਂਦਰ ਕੁਮਾਰ ਦੀ ਜਿੱਤ

ਜਨਕਪੁਰੀ ਤੋਂ ‘ਆਪ’ ਦੇ ਰਾਜੇਸ਼ ਰਿਸ਼ੀ ਨੇ ਮਾਰੀ ਬਾਜ਼ੀ

ਸਿਮਲਪੁਰ ਤੋਂ ‘ਆਪ’ ਦੇ ਅੱਬਦੁਲ ਰਹਿਮਾਨ ਦੀ ਜਿੱਤ

ਕ੍ਰਿਸ਼ਨਾ ਨਗਰ ਤੋਂ ‘ਆਪ’ ਦੇ ਐਸਕੇ ਬੱਗਾ ਦੀ ਜਿੱਤ

ਤੁਗਲਕਾਬਾਦ ਤੋਂ ‘ਆਪ’ ਦੇ ਸਹੀਰਾਮ ਜਿੱਤੇ

ਮੋਤੀਨਗਰ ਤੋਂ ‘ਆਪ’ ਦੇ ਸ਼ਿਨਚਰਣ ਗੋਇਲ ਜੈਤੂ

ਮਾਡਲ ਟਾਊਨ ਤੋਂ ‘ਆਪ’ ਦੇ ਅਖਿਲੇਸ਼ ਤ੍ਰਿਪਾਠੀ ਦੀ ਹੋਈ ਜਿੱਤ

ਬਲੀਮਾਰਾਮ ਤੋਂ ਵੀ ਆਮ ਆਦਮੀ ਪਾਰਟੀ ਦੇ ਇਮਰਾਨ ਹੁਸੈਨ ਨੂੰ ਮਿਲੀ ਜਿੱਤ

03:17 pm ਸੁਲਤਾਨਪੁਰ ਮਾਜਰਾ ਤੋਂ ਮੁਕੇਸ਼ ਕੁਮਾਰ ਅਹਿਲਾਵਤ 48052 ਵੋਟਾਂ ਨਾਲ ਜੇਤੂ

ਪਾਰਟੀ ਲੀਡ ਜਿੱਤ ਕੁੱਲ
ਆਪ 59 3 62
ਭਾਜਪਾ 8 8
ਕਾਂਗਰਸ 00 00 00
ਕੁੱਲ 70 70

03:12 pm ਪਟੇਲ ਨਗਰ ਤੋਂ ਰਾਜ ਕੁਮਾਰ ਆਨੰਦ 30,935 ਵੋਟਾਂ ਨਾਲ ਜੇਤੂ

ਪਾਰਟੀ ਲੀਡ ਜਿੱਤ ਕੁੱਲ
ਆਪ 60 2 62
ਭਾਜਪਾ 8 8
ਕਾਂਗਰਸ 00 00 00
ਕੁੱਲ 70 70

02:52 pm ਰਾਜੇਂਦਰ ਨਗਰ ਤੋਂ ਆਪ ਦੇ ਰਾਘਵ ਚੱਢਾ 20,058 ਵੋਟਾਂ ਨਾਲ ਜੇਤੂ

ਪਾਰਟੀ ਲੀਡ ਜਿੱਤ ਕੁੱਲ
ਆਪ 60 1 61
ਭਾਜਪਾ 9 9
ਕਾਂਗਰਸ 00 00 00
ਕੁੱਲ 70 70

02: 37 pm

ਪਾਰਟੀ ਲੀਡ ਜਿੱਤ ਕੁੱਲ
ਆਪ 62 62
ਭਾਜਪਾ 8 8
ਕਾਂਗਰਸ 00
ਕੁੱਲ 70 70

02:34 pm

ਪਾਰਟੀ ਲੀਡ ਜਿੱਤ ਕੁੱਲ
ਆਪ 61 61
ਭਾਜਪਾ 9 9
ਕਾਂਗਰਸ 00
ਕੁੱਲ 70 70

02:12 pm

ਪਾਰਟੀ ਲੀਡ ਜਿੱਤ ਕੁੱਲ
ਆਪ 60 60
ਭਾਜਪਾ 10 10
ਕਾਂਗਰਸ 00
ਕੁੱਲ 70 70

2:07 pm ਆਪ ‘ਚ ਖੁਸ਼ੀ ਦੀ ਲਹਿਰ ਅਰਵਿੰਦ ਕੇਜਰੀਵਾਲ ਨੇ ਪਤਨੀ ਨਾਲ ਦਫਤਰ ‘ਚ ਕੱਟਿਆ ਕੇਕ

01:32 pm ਲੀਡ ‘ਤੇ ਬਰਕਰਾਰ ਆਮ ਆਦਮੀ ਪਾਰਟੀ

ਪਾਰਟੀ ਲੀਡ ਜਿੱਤ ਕੁੱਲ
ਆਪ 57 57
ਭਾਜਪਾ 13 13
ਕਾਂਗਰਸ 00
ਕੁੱਲ 70 70

01:07 pm ਨਵੀਂ ਦਿੱਲੀ ਦੇ 6ਵੇਂ ਰਾਊਂਡ ਦੇ ਰੁਝਾਨ

ਅਲਕਾ ਲਾਂਬਾ ਨੇ ਟਵੀਟ ਕਰਦੇ ਲਿਖਿਆ ਜਨਤਾ ਦਾ ਫੈਸਲਾ ਸਿਰ ਮੱਥੇ, ਪਰ ਹਾਰ ਸਵੀਕਾਰ ਨਹੀਂ

‘ਆਪ’ ਦਫ਼ਤਰ ‘ਚ ਕੇਜਰੀਵਾਲ ਨੇ ਪਾਰਟੀ ਲੀਡਰਾਂ ਨਾਲ ਕੀਤੀ ਚਰਚਾ

ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਜਸ਼ਨ ਦਾ ਮਾਹੌਲ

12:27 pm ਪਟਪੜਗੰਜ ਤੋਂ ਮਨੀਸ਼ ਸਿਸੋਦੀਆ 2182 ਵੋਟਾਂ ਨਾਲ ਪਿੱਛੇ

12:17 pm

ਪਾਰਟੀ ਲੀਡ ਜਿੱਤ ਕੁੱਲ
ਆਪ 58 58
ਭਾਜਪਾ 12 12
ਕਾਂਗਰਸ 00
ਕੁੱਲ 70 70

11:52 am ਨਵੀਂ ਦਿੱਲੀ ਦੇ ਚੋਥੇ ਰਾਊਂਡ ਦੇ ਰੁਝਾਨ

11:47 am ਪਟਪੜਗੰਜ ਤੋਂ ਮਨੀਸ਼ ਸਿਸੋਦੀਆ 754 ਵੋਟਾਂ ਨਾਲ ਪਿੱਛੇ

11:37 am 

ਪਾਰਟੀ ਲੀਡ ਜਿੱਤ ਕੁੱਲ
ਆਪ 57 57
ਭਾਜਪਾ 13 13
ਕਾਂਗਰਸ 00
ਕੁੱਲ 70 70

11:17 am ਦਿੱਲੀ ਵਿੱਚ ਨਤੀਜਿਆਂ ਦੀ ਤਸਵੀਰ ਇੱਕ ਵਾਰ ਫਿਰ ਬਦਲਦੀ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਵਾਧੇ ਨਾਲ ਮਜਬੂਤ ਹੁੰਦੀ ਜਾ ਰਹੀ ਹੈ ਅਤੇ ਹੁਣ 55 ਸੀਟਾਂ ‘ਤੇ ਵਾਧਾ ਬਣਿਆ ਹੋਇਆ ਹੈ। ਉੱਥੇ ਹੀ ਬੀਜੇਪੀ 21 ਸੀਟਾਂ ਨਾਲ ਘੱਟ ਕੇ 15 ‘ਤੇ ਆ ਗਈ ਹੈ

11:12 am ਮਨੀਸ਼ ਸਿਸੋਦਿਆ 1427 ਵੋਟਾਂ ਤੋਂ ਪਿੱਛੇ ਹੋ ਗਏ ਹਨ

-ਸਤਿੰਦਰ ਜੈਨ ਸ਼ਕੂਰ ਬਸਤੀ ਤੋਂ ਸਿਰਫ 309 ਨਾਲ ਅੱਗੇ

-ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ 914 ਨਾਲ ਪਿੱਛੇ

-ਚਾਂਦਨੀ ਚੌਕ ਤੋਂ ਕਾਂਗਰਸ ਦੀ ਅਲਕਾ ਲਾਂਬਾ 12263 ਵੋਟਾਂ ਨਾਲ ਪਿੱਛੇ

-ਓਖਲਾ ਤੋਂ ਆਮ ਆਦਮੀ ਪਾਰਟੀ ਦੇ ਅਮਾਨਤੁੱਲਾਹ ਖਾਨ 194 ਵੋਟਾਂ ਨਾਲ ਪਿੱਛੇ

10:52 am

ਪਾਰਟੀ ਲੀਡ ਜਿੱਤ ਕੁੱਲ
ਆਪ 52 52
ਭਾਜਪਾ 18 18
ਕਾਂਗਰਸ 00
ਕੁੱਲ 70 70

10:42 am 

ਪਾਰਟੀ ਲੀਡ ਜਿੱਤ ਕੁੱਲ
ਆਪ 50 50
ਭਾਜਪਾ 18 18
ਕਾਂਗਰਸ 00
ਕੁੱਲ 68 68

ਰੁਝਾਨਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਉਤਸ਼ਾਹ ਵਿੱਚ ਹੈ। AAP ਦੇ ਸੌਰਭ ਭਾਰਦਵਾਜ ਨੇ ਟਵੀਟ ਕੀਤਾ ਹੈ ਕਿ ਹਨੁਮਾਨ ਦਾ ਵਜ ਗਿਆ ਡੰਕਾ , ਪਖੰਡੀਆਂ ਦੀ ਲਗ ਗਈ ਲੰਕਾ। ਜੈ ਬਜਰੰਗ ਬਲੀ

10:27 am

ਪਾਰਟੀ ਲੀਡ ਜਿੱਤ ਕੁੱਲ
ਆਪ 45 45
ਭਾਜਪਾ 19 19
ਕਾਂਗਰਸ 00
ਕੁੱਲ 64 64

 

10:22 am ਚਾਂਦਨੀ ਚੌਕ ਵਿਧਾਨਸਭਾ ਸੀਟ ‘ਤੇ ਕਾਂਗਰਸ ਦੀ ਅਲਕਾ ਲਾਂਬਾ ਕਾਫ਼ੀ ਪਿੱਛੇ ਚੱਲ ਰਹੀ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਪ੍ਰਹਲਾਦ ਸਿੰਘ ਨੂੰ 5997 ਵੋਟਾਂ ਨਾਲ ਅੱਗੇ ਹਨ। ਦਿੱਲੀ ਦੀ ਹਰੀਨਗਰ ਸੀਟ ਤੋਂ ਭਾਜਪਾ ਦੇ ਤਜਿੰਦਰ ਬੱਗਾ ਪਿੱਛੇ ਚੱਲ ਰਹੇ ਹਨ ਤੇ ਇੱਥੇ AAP ਦੇ ਰਾਜਕੁਮਾਰ ਢਿੱਲੌਂ ਅੱਗੇ ਚੱਲ ਰਹੇ ਹਨ।

10:17 am 

ਪਾਰਟੀ ਲੀਡ ਜਿੱਤ ਕੁੱਲ
ਆਪ 41 41
ਭਾਜਪਾ 19 19
ਕਾਂਗਰਸ 00
ਕੁੱਲ 60 60

10:12 am ਪਟਪੜਗੰਜ ਤੋਂ ਮਨੀਸ਼ ਸਿਸੋਦੀਆ 112 ਵੋਟਾਂ ਨਾਲ ਅੱਗੇ

10:07 am

ਪਾਰਟੀ ਲੀਡ ਜਿੱਤ ਕੁੱਲ
ਆਪ 33 33
ਭਾਜਪਾ 19 19
ਕਾਂਗਰਸ 00
ਕੁੱਲ 52 52

ਚੋਣ ਰੁਝਾਨ ਸ਼ੁਰੂ ਹੁੰਦੇ ਹੀ ਵਿਕਾਸਪੁਰੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਸ਼ਰਮਾ ਨੇ ਮੰਨੀ ਹਾਰ

09:57 am ਅਰਵਿੰਦ ਕੇਜਰੀਵਾਲ 4387 ਵੋਟਾਂ ਨਾਲ ਅੱਗੇ

09:52 am

ਪਾਰਟੀ ਲੀਡ ਜਿੱਤ ਕੁੱਲ
ਆਪ 26 26
ਭਾਜਪਾ 14 14
ਕਾਂਗਰਸ 00
ਕੁੱਲ 40 40

09:42 am

ਪਾਰਟੀ ਲੀਡ ਜਿੱਤ ਕੁੱਲ
ਆਪ 18 18
ਭਾਜਪਾ 11 11
ਕਾਂਗਰਸ 00 00

9:37 am  ਪਹਿਲੇ ਗੇੜ ਦੀ ਗਿਣਤੀ ‘ਚ ਅਰਵਿੰਦ ਕੇਜਰੀਵਾਲ 2026 ਵੋਟਾਂ ਨਾਲ ਅੱਗੇ

9:32 am ਇਲੈਕਸ਼ਨ ਕਮੀਸ਼ਨ ਵੱਲੋਂ ਜਾਰੀ ਕੀਤੇ ਅੰਕੜੇ

 

ਪਾਰਟੀ ਲੀਡ ਜਿੱਤ ਕੁੱਲ
ਆਪ 10 10
ਭਾਜਪਾ 10 10
ਕਾਂਗਰਸ 00 00

9:10 am ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਸਮਰਥਕਾਂ ‘ਚ ਜਸ਼ਨ ਦਾ ਮਾਹੌਲ

9:04 am

9:00 am ਰੁਝਾਨ ‘ਚ ਕਾਂਗਰਸ 1 ਸੀਟ ਤੋਂ ਅੱਗੇ

Aam Aadmi Party office

8:49 am ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫਤਰ ਪਹੁੰਚੇ, ਰੁਝਾਨਾਂ ਵਿੱਚ AAP 60 ਦੇ ਅੰਕੜੇ ਨੇੜੇ ਪੁੱਜਦੀ ਪ੍ਰਤੀਤ ਹੋ ਰਹੀ। ਦਫਤਰ ਵਿੱਚ ਸਮਰਥਕਾਂ ‘ਚ ਜਸ਼ਨ ਦਾ ਮਾਹੌਲ

Delhi Deputy CM and Aam Aadmi Party candidate from Patparganj assembly constituency Manish Sisodia and Bharatiya Janata Party candidate Ravi Negi at Akshardham counting centre

8:39 am – ਰੁਝਾਨਾਂ ‘ਚ ਮਾਡਲ ਟਾਉਨ ਤੋਂ ਕਪਿਲ ਮਿਸ਼ਰਾ ਕਾਫ਼ੀ ਪਿੱਛੇ

-ਓਖਲਾ ਤੋਂ ਅਮਾਨਤੁੱਲਾਹ ਖਾਨ ਅੱਗੇ ਚੱਲ ਰਹੇ

-ਕਾਲਕਾਜੀ ਵਲੋਂ ਆਤਿਸ਼ੀ ਅੱਗੇ ਚੱਲ ਰਹੇ ਹਨ

-ਚਾਂਦਨੀ ਚੌਕ ਤੋਂ ਅਲਕਾ ਲਾਂਬਾ ਪਿੱਛੇ ਚੱਲ ਰਹੀ

-ਮਾਡਲ ਟਾਊਨ ਤੋਂ ਕਪਿਲ ਮਿਸ਼ਰਾ ਪਿੱਛੇ ਚੱਲ ਰਹੇ

8:30 am ਭਾਜਪਾ ਦੇ ਵਿਜੇਂਦਰ ਗੁਪਤਾ ਦਿੱਲੀ ਦੀ ਰੋਹਿਣੀ ਸੀਟ ਤੋਂ ਅੱਗੇ ਚੱਲ ਰਹੇ, ਕਾਂਗਰਸ ਦੀ ਕ੍ਰਿਸ਼ਨਾ ਤੀਰਥ ਵੀ ਅੱਗੇ ਹੈ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਵਰਗੇ ਦਿੱਗਜ ਸ਼ੁਰੂਆਤੀ ਰਾਊਂਡ ‘ਚ ਅੱਗੇ

8:25 am ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਪ੍ਰਤੀਤ ਹੋ ਰਹੀ ਹੈ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫਤਰ ਲਈ ਨਿੱਕਲ ਗਏ ਹਨ।

8:15 am ਭਾਜਪਾ ਦਾ ਤਜਿੰਦਰ ਬੱਗਾ ਹਰੀ ਨਗਰ ਤੋਂ ਅੱਗੇ

8:10 am ਸ਼ੁਰੂਆਤੀ ਰੁਝਾਨ ‘ਚ ਆਪ 7 ਸੀਟਾਂ ‘ਚ ਚੱਲ ਰਹੀ ਅੱਗੇ

-ਬੀਜੇਪੀ 4  ਸੀਟਾਂ ‘ਚ ਚੱਲ ਰਹੀ ਅੱਗੇ

8:00 am ਵੋਟਾਂ ਦੀ ਗਿਣਤੀ ਹੋਈ ਸ਼ੁਰੂ

 


ਨਵੀਂ ਦਿੱਲੀ: ਦਿੱਲੀ ਦੇ ਚੋਣ ਦੰਗਲ ‘ਚ ਅੱਜ ਕੌਣ ਬਾਜ਼ੀ ਮਾਰੇਗਾ, ਇਸ ‘ਤੇ ਪੂਰੇ ਭਾਰਤ ਦੀਆਂ ਨਜ਼ਰਾਂ ਟਿਕੀਆਂ ਹਨ। ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਹੈ  ਤੇ 11 ਵਜੇ ਤੱਕ ਨਤੀਜਿਆਂ ਦੀ ਤਸਵੀਰ ਸਾਫ ਹੋ ਜਾਵੇਗੀ। ਇਸ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਈ. ਵੀ. ਐੱਮ. ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅੱਜ 21 ਸੈਂਟਰਾਂ ‘ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਦੱਸ ਦਈਏ ਦਿੱਲੀ ਵਿਧਾਨ ਸਭਾ ਚੋਣਾਂ ‘ਚ ਇਸ ਵਾਰ 62.59 ਫੀਸਦੀ ਵੋਟਿੰਗ ਹੋਈ ਸੀ।

Share this Article
Leave a comment