ਕੋਵਿੰਡ-19 : ਸੂਬੇ ਵਿਚ ਰਿਕਵਰੀ ਦਰ 89%, ਕੇਵਲ 211 ਵਿਅਕਤੀ ਇਲਾਜਅਧੀਨ

TeamGlobalPunjab
1 Min Read

ਚੰਡੀਗੜ੍ਹ  : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਵੱਡੇ ਹਮਲੇ ਤੋਂ ਬਾਅਦ ਹੁਣ ਇਸ ਮਰੀਜ਼ ਬੜੀ ਤੇਜੀ ਨਾਲ ਠੀਕ ਹੋਣਾ ਸ਼ੁਰੂ ਹੋ ਗਏ ਹਨ । ਡਾਕਟਰਾਂ ਵਲੋਂ ਦਿਨ ਰਾਤ ਕੀਤੀ ਗਈ।ਮਿਹਨਤ ਸਦਕਾ ਹਰ ਦਿਨ ਵੱਡ ਗਿਣਤੀ ਵਿੱਚ ਮਰੀਜ਼ ਦਰੁਸਤ ਹੋ ਕੇ ਘਰਾਂ ਨੂੰ ਚਲੇ ਗਏ ਹਨ । ਸੂਬੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 80% ਹੈ ।

https://www.facebook.com/Capt.Amarinder/photos/a.717780358274299/3180624885323155/?type=3&eid=ARDuTqBJddEBUJaHjFyKQFFxONUeGLYZjEI06SJjnKMkAYpplcZUm5EBB6pX0WH8HuD3ZpJKeQY4oA29&__xts__%5B0%5D=68.ARC3LFTZ85-_iKdm-rTE95omgNa7YDp4idclmxShy531qTWcFCgaAUZMZXaf0STe6XPAQwKmAerGS91i_5kVwwCev1IbvLRbTgYw-Hr3wPaulI_1DIwAQ20vmS5jQP-R-k4w2fsf3CwYPVoUfPwnuGQPNehMOVr-ngonkElDHAJ_dkmNn6POJLGEEtT7lvNWngk-QUv2dBwWHvvm993C9Pvv8rtC-6Lr-mJ5czl01WcXO0NX6eUrXp9qdyenQvCijbEQ8OHKMsltubDrpK68n1HedQg9lWoT6nc6FXLPjhwopj2EkHZhFx0xI24dwwiSALlcs9N99-4CuFTYfvZ7DNXebA&__tn__=EHH-R

ਦਸ ਦੇਈਏ ਕਿ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਸੂਚਨਾ ਅਤੇ ਸੰਚਾਰ ਵਿਭਾਗ ਮੁਤਾਬਕ 2005 ਹੋ ਗਈ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਹੁਣ ਸਿਰਫ 211 ਮਰੀਜ਼ ਹੀ ਇਲਾਜ ਅਧੀਨ ਹਨ ।ਮੁੱਖ ਮੰਤਰੀ ਨੇ  ਲਿਖਿਆ ਕਿ,  ਕੋਵਿਡ-19 ਵਿਰੁੱਧ ਵਿੱਢੀ ਲੜਾਈ ਵਿੱਚ ਪੰਜਾਬ ਬਹਾਦਰੀ ਨਾਲ ਲੜ ਰਿਹਾ ਹੈ ਤੇ ਪੰਜਾਬ ਵਿੱਚ ਰਿਕਵਰੀ ਦਰ 89% ਹੈ ਤੇ ਇਸ ਸਮੇਂ ਪੂਰੇ ਸੂਬੇ ਵਿੱਚ 211 ਕੋਵਿਡ ਸਰਗਰਮ ਮਾਮਲੇ ਹਨ ਅਤੇ ਮੈਂ ਇਨ੍ਹਾਂ ਸਾਰਿਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਸਾਡੇ ਮਾਮਲਿਆਂ ਦੀ ਦੁੱਗਣੀ ਦਰ ਵੀ 100 ਦਿਨਾਂ ਤੱਕ ਸੁਧਰੀ ਹੈ। ਪਰ ਇਸਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬੇਸ਼ੱਕ ਹਾਲਾਤ ਬਿਹਤਰ ਹੋ ਰਹੇ ਹਨ ਪਰ ਸਾਨੂੰ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਹੁਣ ਤੱਕ ਸਾਡੇ ਸਾਰਿਆਂ ਵੱਲੋਂ ਕੀਤੀ ਗਈ ਮਿਹਨਤ ਖ਼ਰਾਬ ਨਾ ਹੋਵੇ।

Share this Article
Leave a comment