Home / News / ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾ ਦੀ ਗਿਣਤੀ 7,500 ਪਾਰ, 200 ਦੇ ਨੇੜ੍ਹੇ ਪਹੁੰਚੀ ਮੌਤਾਂ ਦੀ ਗਿਣਤੀ

ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾ ਦੀ ਗਿਣਤੀ 7,500 ਪਾਰ, 200 ਦੇ ਨੇੜ੍ਹੇ ਪਹੁੰਚੀ ਮੌਤਾਂ ਦੀ ਗਿਣਤੀ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ 231 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7,587 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 08 ਮੌਤਾਂ ਦਰਜ ਕੀਤੀਆਂ ਗਈਆਂ ਹਨ (2 ਪਟਿਆਲਾ, 1 ਪਠਾਨਕੋਟ, 1 ਸੰਗਰੂਰ, 1 ਲੁਧਿਆਣਾ, 1 ਬਠਿੰਡਾ, 2 ਜਲੰਧਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 195 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 5040 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2352 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 77 ਮਾਮਲੇ ਜਲੰਧਰ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1187 ਹੋ ਗਈ ਹੈ।

11 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

 
District Number Source of Local Cases Remarks
  of cases Infection    
    outside Punjab    
Ludhiana 29 1 New Case 6 contacts of Positive case. 3 ——–
    (Domestic Traveler) New Cases (ILI). 3 New cases  
      (Police Personnel). 6 New  
      Cases (Health Care Workers).  
      1 New Case (ANC). 3  
      Contacts of Positive. 4 New  
      Cases (ILI). 1 New case  
      (OPD). 1 New case  
         
Jalandhar 77 ——– 1 New Case Rest cases details
        being worked out
        as reports
        received late
         
Amritsar 19 ——– 5 Contacts of Positive case. 4 Rest cases details
      New Cases (OPD). 4 New being worked out
      Cases (Self Reported) as reports
        received late
Sangrur 7 ——– 3 New Cases. 1 Contact of ——–
      Positive case. 1 New Case  
      (Railway employee). 2 New  
      Cases (Mill Workers)  
Patiala 55 ——– 2 New Case. 38 Contacts of ——–
      Positive case. 1 New case  
      (ILI). 1 New Case (SARI). 1  
      New case (Police Personnel).  
      3 New Cases (Health  
      Workers). 9 New Cases  
SAS Nagar 12 1 New Case (Travel 6 Contacts of Positive Case. 4 ——–
    History to Delhi) New Cases. 1 New case (ILI)  
         
Gurdaspur 2 ——– 1 Contacts of Positive Case. ——–
      1 New Case  
         
Hoshiarpur 1 ——– 1 Contacts of Positive Case ——–
         
SBS Nagar 6 ——– 4 Contacts of Positive Case. 1 ——–
      New Case. 1 Contact of  
      Positive Case.  
Faridkot 3 ——– 3 Contacts of Positive case ——–
         
Ferozepur 8 ——– 4 Contacts of Positive cases. 4 ——–
      New Cases (Self Reported)  
         
 
FG Sahib 2 1 New Case (Travel ——– ——–
    History to Bihar) 1    
    New case (Foreign    
    Returned)    
         
Moga 5 ——– 5 New Cases (OPD) ——–
         
Bathinda 1 ——– 1 New Case ——–
         
Fazilka 2 2 New Cases (Travel ——– ——–
    History to Delhi)    
         
Barnala 2 ——– 2 New Case (Health Worker) ——–
         
 

Check Also

ਅਮਰੀਕੀ ਚੋਣਾਂ 2020 : ਅਮਰੀਕੀ ਸੈਨੇਟ ‘ਚ ਭਾਰਤੀ ਮੂਲ ਦੀ ਸਾਰਾ ਗਿਦੋਨ ਨੂੰ ਬਰਾਕ ਓਬਾਮਾ ਦਾ ਸਮਰਥਨ

ਵਾਸ਼ਿੰਗਟਨ :  ਡੈਮੋਕਰੇਟਿਕ ਪਾਰਟੀ ਤੋਂ ਉਮੀਦਵਾਰ ਦੇ ਤੌਰ ‘ਤੇ ਭਾਰਤੀ ਮੂਲ ਦੀ 48 ਸਾਲਾ ਸਾਰਾ …

Leave a Reply

Your email address will not be published. Required fields are marked *