Home / News / ਸੂਬੇ ‘ਚ ਅੱਜ ਕੋਵਿਡ-19 ਦੇ 350 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ, ਕੁੱਲ ਅੰਕੜਾ 8,100 ਪਾਰ

ਸੂਬੇ ‘ਚ ਅੱਜ ਕੋਵਿਡ-19 ਦੇ 350 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ, ਕੁੱਲ ਅੰਕੜਾ 8,100 ਪਾਰ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ 357 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 8,178 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 05 ਮੌਤਾਂ ਦਰਜ ਕੀਤੀਆਂ ਗਈਆਂ ਹਨ (2 ਅੰਮ੍ਰਿਤਸਰ, 3 ਜਲੰਧਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 204 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 5586 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2388 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 65 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1441 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 1276 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1087 ਕੇਸ ਸਾਹਮਣੇ ਆ ਚੁੱਕੇ ਹਨ।

13 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

 
District Number Source of Local Cases Remarks
  of cases Infection    
    outside Punjab    
Ludhiana 65 1 New case 11 New Cases (Police ——–
    (Domestic Traveler). Personnel). 31 Contacts of  
    1 New Case (Foreign Positive cases. 9 New Cases  
    Returned) (OPD). 7 New Cases (ILI). 4  
      New cases ( Health care  
      Worker). 1 New case (ANC).  
Jalandhar 53 ——— 34 Contacts of Positive cases. ———
      12 New cases. 7 New cases  
         
Amritsar 25 ——— 5 Contacts of Positive case. 10 Rest cases details
      New cases (ILI). 1 New case being worked out
      (SARI). 1 New case (Police as reports
      Personnel). 1 New case received late.
      (ANC).  
         
Sangrur 6 ——— 4 New Cases (Mill Workers). ———
      1 Contact of Positive Case. 1  
      New Cases.  
Patiala 88 7 New Cases 12 New Cases . 6 New Cases Rest cases details
    (Interstate Travelers) (ILI). 30 Contacts of positive being worked out
      Cases. as reports
        received late.
SAS Nagar 26 5 New Cases (Travel 15 Contacts of Positive case. 4 ———
    History to Bihar) New Case (ILI). 2 New Cases  
         
Gurdaspur 1 ——— 1 Contact of Positive case ———
         
Pathankot 9 ——— 6 Contacts of Positive Cases. ———
      2 New Cases (ILI). 1 New  
      case (OPD)  
Hoshiarpur 5 2 New Cases 2 New Cases . 1 New Case ———
    (Foreign returned) (Police Personnel)  
         
SBS Nagar 11 ——— 10 Contacts of Positive cases. ———
      1New Case  
         
Faridkot 4 ——— 1 Contact of Positive case. 3 ———
      New Cases  
         
Muktsar 7 ——— 1 New Case (ILI). 4 New ———
      Cases. 2 New Cases  
         
 
Ferozepur 8 ——— 4 Contacts of Positive Case. 3 ———
      New Cases (Pvt. Health Staff).  
      1 New case (ANC)  
FG Sahib 20 5 New Cases 4 New Cases (Police ———
    (Migrant laborers) Personnel). 1 New Case  
      (ANC). 1 New Case (Pre  
      Operative). 5 New cases  
      (OPD). 2 New Cases (ILI). 1  
      Contact of Positive Case. 1  
      New Case (Police personnel)  
Moga 8 ——— 4 New cases (Police ———
      Personnel). 2 New Cases. 1  
      New Case (Jail Inmate) and 1  
      New case (Army official)  
Kapurthala 3 ——— 3 New cases. ———
         
Bathinda 9 4 New Cases 3 Contacts of Positive cases. 2 ———
    (Domestic Travelers) New Cases (ILI)  
         
Ropar 4 1 New Case (Travel 2 Contacts of Positive Case. 1 ———
    history to Bihar) New Case.  
         
Fazilka 3 2 New Cases (Travel 1 New case (OPD) ———
    history to Tripura and    
    Bihar)    
Barnala 2 1 New Case (Travel 1 New Case (Police ———
    History of Rajasthan) Personnel).  

Check Also

ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ MRSPTU ਦੇ ਪੋਰਟਲ ਦਾ ਕੀਤਾ ਉਦਘਾਟਨ

ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਦਿਆਰਥੀਆਂ …

Leave a Reply

Your email address will not be published. Required fields are marked *