ਪਠਾਨਕੋਟ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ 300 ਦੇ ਕਰੀਬ ਪਹੁੰਚ ਗਏ ਹਨ । ਇਸ ਭੈੜੀ ਬਿਮਾਰੀ ਦਾ ਸ਼ਿਕਾਰ ਹੁਣ ਡਾਕਟਰ ਵੀ ਹੋਣ ਲੱਗ ਪਏ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੇ ਇਕ ਡਾਕਟਰ ਦੀ ਰਿਪੋਰਟ ਪੌਜਟਿਵ ਆਈ ਦੱਸੀ ਜਾ ਰਹੀ ਹੈ । ਇਸ ਦੀ ਜਾਣਕਾਰੀ ਕੇਬੀਐਸ ਸਿਧੂ ਵਲੋਂ ਟਵੀਟ ਰਾਹੀਂ ਕੀਤੀ ਹੈ ।
Pathankot: Yesterday night, one new case of a doctor—totally asymptomatic—came positive.
Share details later.
— KBS Sidhu 🌏 (@kbssidhu1961) April 25, 2020
ਦਸ ਦੇਈਏ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 298 ਹੋ ਗਈ ਹੈ । ਇਸ ਵਿੱਚ ਸਭ ਤੋਂ ਵਧੇਰੇ ਮਾਮਲੇ ਜਲੰਧਰ ਅਤੇ ਮੁਹਾਲੀ ਵਿੱਚੋਂ ਸਾਹਮਣੇ ਆਏ ਹਨ।
S. no | District | Confirmed cases | Cured | Deaths |
1 | ਐਸ ਬੀ ਐਸ ਨਗਰ | 19 | 18 | 1 |
2 | ਐਸ ਏ ਐਸ ਨਗਰ | 63 | 14 | 2 |
3 | ਹੁਸ਼ਿਆਰਪੁਰ. | 7 | 5 | 1 |
4 | ਅੰਮ੍ਰਿਤਸਰ | 14 | 1 | 2 |
5 | ਜਲੰਧਰ | 63 | 7 | 2 |
6 | ਲੁਧਿਆਣਾ | 17 | 4 | 4 |
7 | ਮਾਨਸਾ | 13 | 2 | 0 |
8 | ਰੋਪੜ | 3 | 2 | 1 |
9 | ਫ਼ਤਹਿਗੜ੍ਹ ਸਾਹਿਬ | 2 | 2 | 0 |
10 | ਪਟਿਆਲਾ | 55 | 1 | 0 |
11 | ਫਰੀਦਕੋਟ | 3 | 1 | 0 |
12 | ਪਠਾਨਕੋਟ | 24 | 5 | 1 |
13 | ਬਰਨਾਲਾ | 2 | 1 | 1 |
14 | ਕਪੂਰਥਲਾ | 3 | 1 | 1 |
15 | ਮੋਗਾ | 4 | 4 | 0 |
16 | ਮੁਕਤਸਰ ਸਾਹਿਬ | 1 | 0 | 0 |
17 | ਗੁਰਦਾਸਪੁਰ | 1 | 0 | 1 |
18 | ਸੰਗਰੂਰ | 3 | 2 | 0 |
19 | ਫਿਰੋਜ਼ਪੁਰ | 1 | 0 | 0 |
Total | 298 | 70 | 17 |