ਕੋਰੋਨਾ ਵਾਇਰਸ : ਸੂਬੇ ਦੇ ਸਿਹਤ ਕਰਮਚਾਰੀਆਂ ਤੇ ਕੇਹਰ ਬਣ ਵਰ੍ਹਿਆ ਕੋਰੋਨਾ, 3 ਮਾਮਲੇ ਆਏ ਪੌਜੇਟਿਵ

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਦਰ ਵੱਧ ਕੇ 90 ਪ੍ਰਤੀਸ਼ਤ ਹੋ ਗਈ ਹੈ ਉਥੇ ਹੀ ਹੁਣ ਇਹ ਭੈੜੀ ਬਿਮਾਰੀ ਨੇ ਸਿਹਤ ਕਰਮਚਾਰੀਆਂ ਤੇ ਵੀ ਹਮਲਾ ਕਰ ਦਿੱਤਾ ਹੈ । ਜੀ ਹਾਂ ਅੱਜ 3 ਸਿਹਤ ਕਰਮਚਾਰੀਆਂ ਸਮੇਤ ਕੂਲ੍ਹ 16 ਮਾਮਲੇ ਪੌਜੇਟਿਵ ਆਏ ਹਨ । ਦਸ਼ਨਯੋਗ ਹੈ ਕਿ ਲੁਧਿਆਣਾ (1), ਬਠਿੰਡਾ (1) ਪਟਿਆਲਾ (3) ਜਲੰਧਰ (3) ਕਪੂਰਥਲਾ (1) ਅੰਮ੍ਰਿਤਸਰ (4) , ਪਠਾਨਕੋਟ (1), ਗੁਰਦਸਪੂਰ (1) ਮੁਕਤਸਰ (1) ਤੋਂ ਮਾਮਲੇ ਸਾਹਮਣੇ ਆਏ ਹਨ ।


ਹੁਣ ਜੇਕਰ ਗੱਲ ਸਿਹਤ ਕਰਮਚਾਰੀਆਂ ਦੀ ਕਰੀਏ ਤਾ ਪਟਿਆਲਾ ਤੋਂ 1 ਅਤੇ ਜਲੰਧਰ ਤੋਂ 1 ਸਿਹਤ ਕਰਮਚਾਰੀ ਕੋਰੋਨਾ ਸਕਰਾਤਮਕ ਪਾਏ ਗਏ ਹਨ । ਦੱਸ ਦੇਈਏ ਕਿ ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2045 ਹੋ ਗਈ ਹੈ । ਇਨ੍ਹਾਂ ਵਿੱਚੋ 136 ਮਰੀਜ਼ ਇਲਾਜ਼ ਅਧੀਨ ਹਨ ਜਦੋ ਕਿ 1870ਮਰੀਜ਼ ਦਰੁਸਤ ਹੋ ਗਏ ਹਨ ।

Share this Article
Leave a comment