ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਅੱਜ 1,035 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 36 ਮੌਤਾਂ 

TeamGlobalPunjab
6 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ ਕੋਰੋਨਾ ਦੇ 1,035 ਹੋਰ ਨਵੇਂ ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ 1,035 ਨਵੇਂ ਕੇਸ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 27,936 ਹੋ ਗਈ ਹੈ।

ਸਰਕਾਰੀ ਮੀਡੀਆ ਬੁਲਟਿਨ ਅਨੁਸਾਰ ਅੱਜ ਸੂਬੇ ‘ਚ 36 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 706 ਹੋ ਗਈ ਹੈ। ਅੱਜ ਅੰਮ੍ਰਿਤਸਰ ‘ਚ 2, ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ 1-1, ਜਲੰਧਰ ‘ਚ 5, ਕਪੂਰਥਲਾ ‘ਚ 3, ਲੁਧਿਆਣਾ ‘ਚ 13, ਐੱਸਏਐੱਸਨਗਰ ‘ਚ 3, ਪਟਿਆਲਾ ‘ਚ 2, ਰੋਪੜ ‘ਚ 1, ਸੰਗਰੂਰ ‘ਚ 3 ਅਤੇ ਤਰਨ ਤਾਰਨ ‘ਚ 2 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 17,839 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 9,391 ਸਰਗਰਮ ਮਾਮਲੇ ਹਨ।

ਅੱਜ ਸਭ ਤੋਂ ਵੱਧ 222 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 6,146 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੁੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 3,593 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 2,634 ਮਾਮਲੇ ਸਾਹਮਣੇ ਆ ਚੁੱਕੇ ਹਨ।

- Advertisement -

6 ਅਗਸਤ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number of cases Source of

Infection outside Punjab

Local Cases Remarks
Ludhiana 222 1 New Case (Foreign Returned) 43 Contacts of Positive cases. 67 New Cases (ILI). 2 New Cases (HCW). 20 New Cases. 19 New Cases (OPD). 7 New cases (SARI). 3 New cases

(ANC). 6 New Cases (Police Personnel). 12 New Cases.

Rest cases details pending as reports received late
Jalandhar 176 ———– ———– Cases details pending as reports received late
Amritsar 41 ———– 14 New Cases (ILI). 16 New Cases (OPD). 11 Contacts of Positive cases. ———–
Patiala 140 ———– 60 New Cases. 36 contacts of Positive cases. 44 New cases (ILI) ———–
Sangrur 24 ———– 10 Contacts of Positive Cases.

1 New Case ( Frontline Worker). 1 New Case ( ILI). 2 New Cases (SARI). 10 New

- Advertisement -

cases.

———–
SAS Nagar 88 ———– ———– Cases details pending as reports received late
Hoshiarpur 2 ———– 2 New Cases. ———–

 

Gurdaspur 2 ———– 2 New cases. ———–
Ferozepur 66 5 New Cases (Foreign Returned) 10 New Cases. 10 New cases (ILI). 41 Contacts of Positive cases. ———–
Pathankot 1 ———– 1 New Case (ILI) ———–
Tarn Taran 7 1 New case (Domestic Traveler) 3 New cases (OPD). 2 New Cases (Frontline workers). 1 New Case ———–
Bathinda 79 ———– 28 New cases. 5 New cases (Police personnel). 27 New cases (Prisoners). 16 contacts

of Positive cases. 3 New cases (ILI)

———–
FG Sahib 43 ———– 18 Contacts of Positive cases. 5 New Cases (OPD). 3 New

Cases (ILI). 2 New Cases (Pre Operative). 15 New Cases

———–
Moga 21 ———– 2 New Cases Rest cases details pending as reports received late
SBS Nagar 17 ———– 16 Contacts of Positive cases.

1 New case

———–
Faridkot 32 ———– ———– Cases details pending as reports received late.
Fazilka 5 ———– 4 Contacts of Positive cases. 1 New case (ILI) ———–
Kapurthala 19 ———– 5 Contacts of Positive cases.

14 New cases.

———–
Ropar 10 ———– 7 New cases. 3 contacts of positive cases. ———–
Muktsar 15 1 New Case (Interstate Traveler) 10 Contacts of positive cases. 1 New Case (ANC). 2 New Cases (OPD). 1 New case ———–
Barnala 13 1 New Case (Interstate Traveler) 5 New Cases (ILI). 3 New Cases (OPD). 2 New Cases (Prisoner). 1 New Case. 1

contact of Positive Case

———–

 

Mansa 12 ———– 8 New Cases. 4 Contacts of positive cases. ———–

ਜ਼ਿਲ੍ਹਾ ਪੱਧਰੀ ਅੰਕੜੇ:

S. No. District Total Confirmed Cases Total Number of active cases Total Discharged Deaths
1. Ludhiana 6146 1906 4031 209
2. Jalandhar 3593 1208 2294 91
3. Amritsar 2634 501 2029 104
4. Patiala 3239 1368 1808 63
5. Sangrur 1403 219 1140 44
6. SAS Nagar 1594 852 714 28
7. Hoshiarpur 760 143 595 22
8. Gurdaspur 972 249 695 28
9. Ferozepur 777 363 404 10
10. Pathankot 646 198 433 15
11. Tarn Taran 512 157 338 17
12. Bathinda 1012 541 458 13
13. FG Sahib 588 178 404 6
14. Moga 654 202 446 6
15. SBS Nagar 421 104 310 7
16. Faridkot 498 208 289 1
17. Fazilka 402 86 314 2
18. Kapurthala 526 200 307 19
19. Ropar 410 117 286 7
20. Muktsar 341 86 252 3
21. Barnala 553 403 140 10
22. Mansa 255 102 152 1
  Total 27936 9391 17839 706

Share this Article
Leave a comment