ਲੁਧਿਆਣਾ ਬੰਬ ਧਮਾਕਾ: ਗਗਨਦੀਪ ਦੀ ਮਹਿਲਾ ਸਾਥੀ ਨੂੰ ਕੀਤਾ ਗਿਆ ਸਸਪੈਂਡ

TeamGlobalPunjab
1 Min Read

ਖੰਨਾ- ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ ਵਿੱਚ ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਖੰਨਾ ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਕਮਲਜੀਤ ਕੌਰ ਨੂੰ ਬਤੌਰ ਪੁਲਿਸ ਮੁਲਾਜ਼ਮ ਇੱਕ ਦੋਸ਼ੀ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਸਸਪੈਂਡ ਕੀਤਾ ਹੈ।

ਕਮਲਜੀਤ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਗਗਨਦੀਪ ਦੇ ਨਾਲ ਹੋਰ ਲਿੰਕ ਸਾਮਣੇ ਆਉਣ ਤੇ ਉਸ ਨੂੰ ਬਰਖ਼ਸਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਨ.ਆਈ.ਏ ਵੀ ਲਗਾਤਾਰ ਪੁਛਗਿੱਛ ਕਰ ਰਹੀ ਹੈ।

Share this Article
Leave a comment