ਸਿੱਧੂ ਧੜੇ ਨੇ ਕੈਪਟਨ ਖਿਲਾਫ਼ ਕਰਤੀ ਬਗਾਵਤ! ਕੈਪਟਨ ਦੀ ਮੁੱਖ ਮੰਤਰੀ ਵਾਲੀ ਕੁਰਸੀ ਖਤਰੇ ’ਚ ?

TeamGlobalPunjab
0 Min Read

ਪੰਜਾਬ ਤੇ ਦੇਸ਼ ‘ਚ ਕਰੋਨਾ ਸੰਕਟ ਦੌਰਾਨ ਖੁੱਲ੍ਹਿਆ ਕਰਫਿਊ ਕਿਵੇਂ ਰਹੇਗਾ ? ਪੰਜਾਬ ਦੀ ਸਿਆਸਤ ਹੋਰ ਭਾਂਬੜ ਬਣੀ ਕੈਪਟਨ ਸਰਕਾਰ ਦਾ ਆਪਣੇ ਹੀ ਕਰਨ ਲੱਗੇ ਵਿਰੋਧ ਸ਼ਰਾਬ ਘੁਟਾਲਾ ਹੋਰ ਛੱਡਣ ਲਗਿਆ ਲਾਟਾਂ ! ਇਸ ਤੋਂ ਇਲਾਵਾਂ ਸੂਬੇ ਦੇ ਹੋਰ ਗਰਮਾਉਂਦੇ ਮੁੱਦਿਆਂ ‘ਤੇ ਖਾਸ ਚਰਚਾ ਦੇਖੋ ਸਾਡੇ ਹੇਂਠ ਦਿੱਤੇ ਪ੍ਰੋਗਰਾਮ ਹੈਲੋ ਗਲੋਬਲ ‘ਚ

Share this Article
Leave a comment