ਚੰਡੀਗੜ੍ਹ: ਚੰਡੀਗੜ੍ਹ ਵਿੱਚ ਬੁੱਧਵਾਰ ਦੀ ਸਵੇਰੇ ਬਾਪੂਧਾਮ ਕਲੋਨੀ ‘ਚ ਕੋਰੋਨਾ ਦੇ ਇਕੱਠੇ ਸੱਤ ਅਤੇ ਪਾਜ਼ਿਟਿਵ ਮਾਮਲੇ ਮਿਲੇ ਹਨ। ਇਸਦੇ ਨਾਲ ਹੀ ਸ਼ਹਿਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਮਰੀਜ਼ਾਂ ਵਿੱਚ 19 ਸਾਲਾ ਲੜਕੀ, 20 ਸਾਲਾ ਨੌਜਵਾਨ ਤੇ ਬਾਕੀ 5 ਦੀ ਉਮਰ 50 ਤੋਂ 65 ਸਾਲ ਦੇ ਵਿਚ ਦੱਸੀ ਜਾ ਰਹੀ ਹੈ।