Breaking News

ਸੰਸਾਰ

ਫੋਰਡ ਦੀ ਇਹ ਯੋਜਨਾ ਲਾਗੂ ਹੋ ਗਈ ਤਾਂ ਓਨਟਾਰੀਓ ਦੇ ਹਸਪਤਾਲ ਹੋ ਜਾਣਗੇ ਡਾਕਟਰਾਂ ਤੋਂ ਸੱਖਣੇ

ਓਨਟਾਰੀਓ : ਜੇਕਰ ਆਉਣ ਵਾਲੇ ਦਿਨਾਂ ‘ਚ ਪ੍ਰੀਮੀਅਰ ਡਗ ਫੋਰਡ ਦੀ ਪਾਈਵੇਟ ਸਰਜਰੀ ਸੈਂਟਰਾਂ ਵਾਲੀ ਯੋਜਨਾ ਲਾਗੂ ਹੋ ਗਈ ਤਾਂ ਓਨਟਾਰੀਓ ਦੇ ਹਸਪਤਾਲ ਡਾਕਟਰਾਂ ਅਤੇ ਨਰਸਾਂ ਤੋਂ ਸੱਖਣੇ ਹੋ ਜਾਣਗੇ। ਓਨਟਾਰੀਓ ਦੇ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਅਤੇ ਸਰਜਨਜ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪ੍ਰੀਮੀਅਰ ਡਗ ਫੋਰਡ ਦਾ ਦਾਅਵਾ ਹੈ …

Read More »

ਕਰੋੜਾਂ ਲੀਟਰ ਜ਼ਹਿਰੀਲਾ ਪਾਣੀ ਸਮੁੰਦਰ ‘ਚ ਛੱਡੇਗਾ ਜਾਪਾਨ

ਨਿਊਜ਼ ਡੈਸਕ: ਜਾਪਾਨ ਵਿੱਚ 12 ਸਾਲ ਤੋਂ ਸਟੋਰ ਕੀਤਾ ਕਰੋੜਾਂ ਲਿਟਰ ਜ਼ਹਿਰੀਲਾ ਪਾਣੀ ਸਮੁੰਦਰ ‘ਚ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਲ 2011 ਸੁਨਾਮੀ ਆਉਣ ਕਾਰਨ ਜਾਪਾਨ ਦਾ ਫੁਕੂਸ਼ਿਮਾ ਪਲਾਂਟ ਖਰਾਬ ਹੋ ਗਿਆ ਅਤੇ ਉੱਥੋਂ ਦੇ ਟੈਂਕਾਂ ਵਿੱਚ ਇਕੱਠਾ ਪਾਣੀ ਕਿਸੇ ਵਰਤੋਂ ਵਿੱਚ ਨਹੀਂ ਆ ਸਕਿਆ ਜਦਕਿ ਪਹਿਲਾਂ ਇਸ …

Read More »

ਅਮਰੀਕਾ ‘ਚ 1 ਫੀਸਦੀ ਅਬਾਦੀ ਵਾਲੇ ਭਾਰਤੀ ਭਰਦੇ ਨੇ 6 ਫੀਸਦੀ ਟੈਕਸ

ਵਾਸ਼ਿੰਗਟਨ: ਭਾਰਤੀ ਮੂਲ ਦੇ ਪਰਵਾਸੀ ਅਮਰੀਕਾ ਦੀ ਆਬਾਦੀ ਦਾ ਸਿਰਫ਼ ਇੱਕ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਸਰਕਾਰੀ ਖਜਾਨੇ ‘ਚ 6 ਫੀਸਦੀ ਟੈਕਸ ਦਾ ਯੋਗਦਾਨ ਪਾ ਰਹੇ ਹਨ। ਅਮਰੀਕਾ ਦੀ ਸੰਸਦ ਵਿੱਚ ਰਿਪਬਲਿਕਨ ਪਾਰਟੀ ਦੇ ਰਿਚ ਮਕੌਰਮਿਕ ਨੇ ਇਸ ਸਬੰਧੀ ਬੋਲਦਿਆਂ ਦਿੰਦੇ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀਆਂ ਵਰਗਾ ਦੇਸ਼ ਭਗਤ …

Read More »

ਅਮਰੀਕਾ ‘ਚ ਏਅਰ ਸਿਸਟਮ ਫੇਲ, ਰੋਕੀਆਂ ਸਾਰੀਆਂ ਉਡਾਣਾਂ

ਅਮਰੀਕਾ ਵਿੱਚ ਫਲਾਈਟ ਸੇਵਾਵਾਂ ਉਸ ਵੇਲੇ ਠੱਪ ਹੋ ਗਈਆਂ ਜਦੋਂ ਇਥੇ ਕੋਈ ਤਕਨੀਕੀ ਖਰਾਬੀ ਆ ਗਈ । ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਯਾਤਰੀ ਹਵਾਈ ਅੱਡੇ ‘ਤੇ ਫਸ ਗਏ। ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਏ.ਏ.) ਦਾ ਕਹਿਣਾ ਹੈ ਕਿ ਦੇਸ਼ ਭਰ ‘ਚ ਸਿਸਟਮ ‘ਚ ਖਰਾਬੀ ਕਾਰਨ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ …

Read More »

ਅਫਗਾਨਿਸਤਾਨ : ਕਾਬੁਲ ‘ਚ ਅੱਤਵਾਦੀ ਹਮਲੇ ‘ਚ 5 ਦੀ ਮੌਤ, IS ਨੇ ਲਈ ਜ਼ਿੰਮੇਵਾਰੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਭਿਆਨਕ ਬੰਬ ਧਮਾਕੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਅੱਤਵਾਦੀ ਸੰਗਠਨ ਨੇ ਲਈ ਹੈ। ਇਸ ਧਮਾਕੇ ‘ਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਹਨ। ਕਾਬੁਲ ਵਿੱਚ ਸਾਲ 2023 ਵਿੱਚ ਇਹ ਦੂਜਾ ਵੱਡਾ ਹਮਲਾ ਹੈ। ਕੌਮਾਂਤਰੀ ਭਾਈਚਾਰੇ ਨੇ ਇਸ ਹਮਲੇ ਦੀ ਨਿੰਦਾ …

Read More »

ਪੇਰੂ ‘ਚ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਰਾਤ ਨੂੰ ਕਰਫਿਊ ਦਾ ਹੁਕਮ, ਹੁਣ ਤੱਕ 40 ਲੋਕਾਂ ਦੀ ਮੌਤ

ਲੀਮਾ: ਪੇਰੂ ਨੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਦੱਖਣੀ ਪੁਨੋ ਖੇਤਰ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ‘ਚ 18 ਲੋਕਾਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ। ਤਿੰਨ ਦਿਨ ਦਾ ਰਾਤ ਦਾ ਕਰਫਿਊ ਰਾਤ 8:00 ਵਜੇ ਤੋਂ ਸਵੇਰੇ 4:00 …

Read More »

ਕੰਪਿਊਟਰ ‘ਚ ਤਕਨੀਕੀ ਖਰਾਬੀ ਕਾਰਨ ਅਮਰੀਕਾ ਭਰ ‘ਚ ਉਡਾਣਾਂ ਰੁਕੀਆਂ, 2500 ਉਡਾਣਾਂ ਪ੍ਰਭਾਵਿਤ

ਵਾਸ਼ਿੰਗਟਨ— ਅਮਰੀਕਾ ‘ਚ ਏਅਰਪੋਰਟ ਅਤੇ ਏਅਰ ਟ੍ਰੈਫਿਕ ਕੰਟਰੋਲ ਦੇ ਕੰਪਿਊਟਰਾਂ ‘ਚ ਅਚਾਨਕ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਦੇਸ਼ ਭਰ ‘ਚ ਸਾਰੀਆਂ ਏਅਰਲਾਈਨਾਂ ਦੀਆਂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਕੰਪਿਊਟਰਾਂ ‘ਚ ਤਕਨੀਕੀ ਖਰਾਬੀ ਆ ਗਈ ਹੈ, ਜਿਸ ਤੋਂ ਬਾਅਦ ਅਮਰੀਕਾ ਭਰ ਦੀਆਂ ਉਡਾਣਾਂ …

Read More »

ਅਮਰੀਕਾ ਅਤੇ ਭਾਰਤ ਵਿਚਾਲੇ ਰੱਖਿਆ ਸਬੰਧ ਬਹੁਤ ਮਹੱਤਵਪੂਰਨ: ਪੈਂਟਾਗਨ ਪ੍ਰੈਸ ਸਕੱਤਰ

ਵਾਸ਼ਿੰਗਟਨ— ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਾਰ ਪੈਂਟਾਗਨ ਨੇ ਕਿਹਾ ਕਿ ਅਮਰੀਕਾ ਦਾ ਭਾਰਤ ਨਾਲ ਬਹੁਤ ਮਹੱਤਵਪੂਰਨ ਰੱਖਿਆ ਸਬੰਧ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਜਨਰਲ ਪੈਟ ਰਾਈਡਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਜਦੋਂ ਸੁਰੱਖਿਆ ਸਹਿਯੋਗ, ਰੱਖਿਆ ਸਹਿਯੋਗ ਦੀ ਗੱਲ ਆਉਂਦੀ ਹੈ …

Read More »

ਕੈਲੀਫੋਰਨੀਆ ‘ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ, ਕਈ ਮੌਤਾਂ

ਕੈਲੀਫੋਰਨੀਆ: ਅਮਰੀਕਾ ਦਾ ਕੈਲੀਫੋਰਨੀਆ ਸੂਬਾ ਜਿੱਥੇ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ, ਉੱਥੇ ਹੀ ਇਸ ਖੇਤਰ ਵਿੱਚ ਹੋਰ ਸ਼ਕਤੀਸ਼ਾਲੀ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜ ਹੋਏ ਹਨ। ਬੀਤੇ ਮਹੀਨੇ ਦਸੰਬਰ ਵਿੱਚ ਆਏ ਤੂਫ਼ਾਨ ਤੋਂ ਬਾਅਦ ਹੜ੍ਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ …

Read More »

ਅਧਿਆਪਕ ਨੂੰ ਗੋਲੀ ਮਾਰਨ ਵਾਲੇ ਬੱਚੇ ਨੂੰ ਲੈ ਕੇ ਹੋਏ ਵੱਡੇ ਖੁਲਾਸੇ

ਵਰਜੀਨੀਆ: ਅਮਰੀਕਾ ‘ਚ 6 ਸਾਲ ਦੇ ਬੱਚੇ ਵੱਲੋਂ ਆਪਣੇ ਅਧਿਆਪਕ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਵੱਡੇ ਖੁਲਾਸੇ ਹੋਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਬੱਚੇ ਨੇ ਆਪਣੀ ਮਾਂ ਦੀ ਬੰਦੂਕ ਨਾਲ ਇਹ ਖ਼ੌਫ਼ਨਾਕ ਕਦਮ ਚੁੱਕਿਆ ਸੀ। ਉਸ ਵਿਚਾਲੇ ਕੋਈ ਲੜਾਈ ਨਹੀਂ ਹੋਈ ਸੀ ਅਤੇ ਨਾਂ ਹੀ ਬੱਚੇ …

Read More »