Breaking News

ਸੰਸਾਰ

ਅਮਰੀਕੀ ਲੜਾਕੂ ਜਹਾਜ਼ ਨੇ ਸੁੱਟਿਆ ਚੀਨ ਦਾ ਜਾਸੂਸੀ ਗੁਬਾਰਾ

ਵਾਸ਼ਿੰਗਟਨ:ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ’ਤੇ ਐਟਲਾਂਟਿਕ ਮਹਾਸਾਗਰ ਵਿੱਚ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਡੇਗ ਦਿੱਤਾ ਹੈ। ਵੇਰਵਿਆਂ ਅਨੁਸਾਰ ਵਰਜੀਨੀਆ ਲਾਗਲੇ ਹਵਾਈ ਸੈਨਾ ਦੇ ਅੱਡੇ ਤੋਂ ਜੰਗੀ ਜਹਾਜ਼ ਨੇ ਮਿਜ਼ਾਈਲ ਦਾਗੀ ਤੇ ਗੁਬਾਰੇ ਨੂੰ ਅਮਰੀਕੀ ਦੇ ਹਵਾਈ ਖੇਤਰ ਵਿੱਚ ਹੀ ਸਮੁੰਦਰ ਵਿੱਚ ਹੀ ਡੇਗ ਦਿੱਤਾ। ਇਸ ਕਾਰਵਾਈ ਸ਼ਨੀਵਾਰ ਦੁਪਹਿਰ ਨੂੰ …

Read More »

ਆਰਥਿਕ ਸੰਕਟ ‘ਚ ਕਸੂਤਾ ਫਸਿਆ ਪਾਕਿਸਤਾਨ, ਵਧਣਗੀਆਂ ਹੋਰ ਮੁਸੀਬਤਾਂ

ਕਰਾਚੀ: ਆਰਥਿਕ ਸੰਕਟ ‘ਚ ਫਸੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਅਗਲੇ ਇਕ-ਦੋ ਦਿਨਾਂ ‘ਚ ਹੋਰ ਵਧਣ ਵਾਲੀਆਂ ਹਨ। ਇੱਥੋਂ ਦੀ ਸਭ ਤੋਂ ਵੱਡੀ ਆਇਲ ਰਿਫਾਇਨਰੀ ਡਾਲਰਾਂ ਦੀ ਕਮੀ ਕਾਰਨ ਬੰਦ ਹੋ ਗਈ ਹੈ। ਰਿਪੋਰਟ ਮੁਤਾਬਕ ਪਿਛਲੇ ਸਮੇਂ ‘ਚ ਰੁਪਏ ਦੀ ਕੀਮਤ ‘ਚ ਇਤਿਹਾਸਕ ਗਿਰਾਵਟ ਆਈ ਹੈ। ਇਸ ਨਾਲ ਕੱਚੇ ਤੇਲ ਦੀ ਦਰਾਮਦ …

Read More »

ਕੈਨੇਡਾ ਦੀਆਂ ਜੇਲ੍ਹਾਂ ‘ਚ ਬੰਦ ਹਜ਼ਾਰਾਂ ਪਰਵਾਸੀ, NDP ਨੇ ਚੁੱਕਿਆ ਮੁੱਦਾ

ਟੋਰਾਂਟੋ: ਕੈਨੇਡਾ ‘ਚ ਹਜ਼ਾਰਾਂ ਪਰਵਾਸੀਆਂ ਨੂੰ ਜੇਲਾਂ ‘ਚ ਡੱਕੇ ਜਾਣ ਬਾਰੇ ਕਈ ਮੀਡੀਆ ਰਿਪੋਰਟਾਂ ਸਾਹਮਣਾ ਆ ਚੁੱਕੀਆਂ ਹਨ। ਜਿਸ ਦਾ ਹਵਾਲਾ ਦਿੰਦਿਆਂ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਆਲਚਕ ਜੈਨੀ ਕਵਾਨ ਵੱਲੋਂ ਇਮੀਗ੍ਰੇਸ਼ਨ ਹਿਰਾਸਤ ਮੁਕੰਮਲ ਤੌਰ ‘ਤੇ ਖ਼ਤਮ ਕਰਨ ਦੀ ਆਵਾਜ਼ ਚੁੱਕੀ ਗਈ ਹੈ। ਜੈਨੀ ਨੇ ਕਿਹਾ ਹੈ ਕਿ ਸਿਰਫ਼ ਉਨ੍ਹਾਂ ਪਰਵਾਸੀਆਂ ਨੂੰ …

Read More »

ਚਿਲੀ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ 13 ਦੀ ਮੌਤ, 35 ਹਜ਼ਾਰ ਏਕੜ ਜੰਗਲ ਤਬਾਹ

ਨਿਊਜ਼ ਡੈਸਕ : ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੈ। ਇਸ ਅੱਗ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਿੱਲੀ ਦਾ 35 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ ਹੋ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਚਿਲੀ ਸਰਕਾਰ ਨੇ ਇਸ ਨੂੰ ਰਾਸ਼ਟਰੀ ਆਫਤ …

Read More »

ਅਮਰੀਕਾ ‘ਚ ਦੇਖਿਆ ਗਿਆ ਚੀਨ ਦਾ ਜਾਸੂਸੀ ਗੁਬਾਰਾ: ਆਕਾਰ “ਤਿੰਨ ਬੱਸਾਂ” ਦੇ ਬਰਾਬਰ

ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਿਹਾ ਕਿ ਅਮਰੀਕੀ ਹਵਾਈ ਖੇਤਰ ਵਿੱਚ ਇੱਕ ਕਥਿਤ ਚੀਨੀ ਜਾਸੂਸੀ ਗੁਬਾਰਾ ਦੇਖਿਆ ਗਿਆ, ਜਿਸ ਦਾ ਆਕਾਰ “ਤਿੰਨ ਬੱਸਾਂ” ਦੇ ਬਰਾਬਰ ਦੱਸਿਆ ਜਾਂਦਾ ਹੈ। ਇਹ ਘਟਨਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਚੀਨ ਦੌਰੇ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ। ਪੈਂਟਾਗਨ ਦੇ ਬੁਲਾਰੇ …

Read More »

ਦੱਖਣੀ ਅਫ਼ਰੀਕਾ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਦਰਸ਼ਨ

ਜੋਹਾਨਸਬਰਗ — ਦੱਖਣੀ ਅਫਰੀਕਾ ‘ਚ ਇਨ੍ਹੀਂ ਦਿਨੀਂ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ। ਪਹਿਲਾਂ ਹੀ ਘੰਟਿਆਂ ਬੱਧੀ ਬਿਜਲੀ ਕੱਟ ਲੱਗਣ ਕਾਰਨ ਲੋਕ ਪ੍ਰੇਸ਼ਾਨ ਸਨ। ਹੁਣ ਪਾਣੀ ਦੀ ਕਿੱਲਤ ਕਾਰਨ ਲੋਕਾਂ ਵਿੱਚ ਗੁੱਸਾ ਨਜ਼ਰ ਆਉਣ ਲੱਗਾ ਹੈ। ਬਿਜਲੀ ਕੱਟ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਰੋਜ਼ਾਨਾ ਦੇ …

Read More »

ਭਾਰਤ ‘ਚ ਬਣੀ Eye Drop ਨੇ ਅਮਰੀਕਾ ‘ਚ ਲਈ ਜਾਨ, ਜਾ ਰਹੀ ਲੋਕਾਂ ਦੀ ਅੱਖਾਂ ਦੀ ਰੋਸ਼ਨੀ

ਵਾਸ਼ਿੰਗਟਨ: ਭਾਰਤ ‘ਚ ਬਣੀ ਅੱਖਾਂ ‘ਚ ਪਾਣ ਵਾਲੀ ਬੂੰਦਾਂ (Eye Drops) ਦੇ ਅਮਰੀਕਾ ‘ਚ ਵਿਵਾਦਾਂ ‘ਚ ਆਉਣ ਤੋਂ ਬਾਅਦ ਭਾਰਤੀ ਕੰਪਨੀ ਨੇ ਸਟਾਕ ਨੂੰ ਵਾਪਸ ਬੁਲਾ ਲਿਆ ਹੈ। ਅਸਲ ‘ਚ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਲੋਕਾਂ ਨੂੰ ਇਸ ਆਈ ਡਰਾਪ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਅਪੀਲ …

Read More »

ਜੋੜੇ ਨੂੰ ਸੜਕ ‘ਤੇ ਡਾਂਸ ਕਰਨਾ ਪਿਆ ਮਹਿੰਗਾ, ਹੋਈ 10 ਸਾਲ ਦੀ ਸਜ਼ਾ

ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਜੋੜਾ ਸੜਕ ‘ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਇਰਾਨ ਦੀ ਦੱਸੀ ਜਾ ਰਹੀ ਹੈ ਤੇ ਦੋਵਾਂ ਨੂੰ ਸੜਕ ‘ਤੇ ਖੁੱਲ੍ਹੇਆਮ ਨੱਚਣ ਲਈ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। …

Read More »

ਮਹਿੰਗਾਈ ਖਿਲਾਫ ਸੜਕਾਂ ‘ਤੇ ਉੱਤਰੇ ਬਰਤਾਨੀਆਂ ਦੇ ਲੋਕ

ਲੰਦਨ: ਬਰਤਾਨੀਆ ਵਿਚ ਪਿਛਲੇ ਇਕ ਦਹਾਕੇ ਦੌਰਾਨ ਪਹਿਲੀ ਵਾਰ ਲੋਕਾਂ ਵਲੋਂ ਵੱਡੇ ਪੱਧਰ ‘ਤੇ ਰੋਸ ਵਿਖਾਵਾ ਕੀਤਾ ਗਿਆ ਹੈ, ਜਿਸ ‘ਚ ਸਭ ਤੋਂ ਵੱਧ ਅਧਿਆਪਕ, ਸਿਵਲ ਸਰਵੈਂਟ ਅਤੇ ਟਰੇਨ ਡਰਾਈਵਰ ਸ਼ਾਮਲ ਹੋਏ ਅਤੇ ਤਨਖਾਹਾਂ ਵਧਾਉਣ ਸਣੇ ਮਹਿੰਗਾਈ ਕੰਟਰੋਲ ਕਰਨ ਦੀ ਮੰਗ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ 3 ਲੱਖ ਅਧਿਆਪਕਾਂ ਨੇ ਰੋਸ …

Read More »

ਵੈਨਕੂਵਰ ਸਥਿਤ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ਨੂੰ ਫਿਰ ਬਣਾਇਆ ਗਿਆ ਨਿਸ਼ਾਨਾਂ

ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਸਥਿਤ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ। ਦੋ ਸਾਲ ਅੰਦਰ ਇਸ ਯਾਦਗਾਰ ‘ਤੇ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਅਕਤੂਬਰ ਨੂੰ ਇਸ ਯਾਦਗਾਰ ‘ਤੇ ਦੂਜੀ ਵਾਰ ਹਮਲਾ ਹੋਇਆ ਸੀ। ਤਾਜ਼ਾ ਹਮਲੇ ਦੀ ਗੱਲ ਕੀਤੀ ਜਾਵੇ …

Read More »