Latest ਪੰਜਾਬ News
ਢੱਡਰੀਆਂਵਾਲੇ ਨੂੰ ਪੰਥ ਚੋ ਛੇਕਣ ਦੀਆਂ ਖਬਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਬੇਬੁਨਿਆਦ, ਕਿਹਾ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਦੇ ਸਕਦੇ ਹਨ ਸੁਝਾਅ
ਅੰਮ੍ਰਿਤਸਰ : ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਵਿਵਾਦਿਤ ਬਿਆਨ ਦਿਤੇ ਜਾਣ ਤੇ ਹੁਣ…
ਇਨਸਾਨੀਅਤ ਸ਼ਰਮਸਾਰ : ਗਟਰ ਵਿੱਚੋ ਮਿਲੀ ਨਵਜੰਮੀ ਬੱਚੀ ਦੀ ਲਾਸ਼
ਚੰਡੀਗੜ੍ਹ : ਅੱਜ ਦੇ ਸਮੇਂ ਵਿਚ ਕੁੜੀਆਂ ਸਭ ਤੋਂ ਅੱਗੇ ਹਨ। ਇਥੇ…
ਰਣਜੀਤ ਸਿੰਘ ਢੱਡਰੀਆਂ ਵਾਲੇ ਹੋਣਗੇ ਅਕਾਲ ਤਖ਼ਤ ਸਾਹਿਬ ਤੇ ਪੇਸ਼! ਰੱਖੀ ਆਹ ਸ਼ਰਤ
ਨਿਊਜ਼ ਡੈਸਕ : ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੋਈ ਨਾ ਕੋਈ ਵਿਵਾਦ…
ਵਿਜੀਲੈਂਸ ਨੇ 20,000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸਿਟੀ-2 ਜਿਲਾ ਬਰਨਾਲਾ ਵਿਖੇ…
ਪੰਜਾਬ ਪੁਲਿਸ ਦਾ ਟ੍ਰੈਫਿਕ ਵਿੰਗ ਸੜਕ ਸੁਰੱਖਿਆ ਵਿਚ ਸੁਧਾਰ ਲਿਆਉਣ ਅਤੇ ਵਿਗਿਆਨਕ ਤਰੀਕਿਆਂ ਨਾਲ ਜਾਨੀ ਨੁਕਸਾਨ ਘੱਟ ਕਰਨ ਲਈ ਆਈ.ਆਈ.ਟੀ. ਦਿੱਲੀ ਨਾਲ ਮਿਲ ਕੇ ਕਰੇਗਾ ਕੰਮ
ਆਈ.ਆਈ.ਟੀ. ਦਿੱਲੀ ਨੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਪੰਜਾਬ…
ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਲਈ ਸਾਰੇ ਸੂਚੀਬੱਧ ਹਸਪਤਾਲਾਂ ਵਿੱਚ ਫਿੰਗਰਪ੍ਰਿੰਟ ਰੀਡਰਾਂ ਦੇ ਨਾਲ ਨਾਲ ਆਈਰਿਸ ਸਕੈਨਰ ਪਹਿਲਾਂ ਹੀ ਉਪਲੱਬਧ: ਬਲਬੀਰ ਸਿੰਘ ਸਿੱਧੂ
ਚੰਡੀਗੜ੍ਹ :ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ…
ਗਰੀਬ ਅਤੇ ਦਲਿਤ ਵਿਰੋਧੀ ਹਨ ਕੈਪਟਨ ਤੇ ਮੋਦੀ ਸਰਕਾਰਾਂ- ਆਪ
ਮਾਮਲਾ ਪੋਸਟ ਮੈਟਿ੍ਰਕ ਵਜ਼ੀਫ਼ਿਆਂ ਦੇ 1800 ਕਰੋੜ ਰੁਪਏ ਬਕਾਇਆ ਰਾਸ਼ੀ ਦਾ ਐਸਸੀ…
‘ਆਪ’ ਵੱਲੋਂ ਦਿੱਲੀ ਫ਼ਤਿਹ ਤੋਂ ਬਾਅਦ ਪੰਜਾਬ ਦੀ ਵਾਰੀ-ਭਗਵੰਤ ਮਾਨ
ਅਕਾਲੀ-ਕਾਂਗਰਸ ਨਦਾਰਦ, 'ਆਪ' ਦੀ ਚੜ੍ਹਤ ਤੋਂ ਬੁਖਲਾਈ ਭਾਜਪਾ ਫੈਲਾਅ ਰਹੀ ਹੈ ਨਫ਼ਰਤ…
ਪੀ.ਏ.ਯੂ. ਨੇ ਘਰੇਲੂ ਸੋਲਰ ਡਰਾਇਰ ਤਕਨੀਕ ਦੇ ਪਸਾਰ ਲਈ ਕੀਤਾ ਸਮਝੌਤਾ
ਲੁਧਿਆਣਾ: ਪੀ.ਏ.ਯੂ. ਨੇ ਅੱਜ ਰਫ਼ਤਾਰ ਪ੍ਰੋਫੈਸ਼ਨਲ ਇੰਜ. ਕੰਪਨੀ, ਸ਼ੈਡ ਨੰ. 10, ਸਾਇੰਸ…
ਖੇਤੀ ਇੰਜਨੀਅਰਾਂ ਦੀ ‘ਐਸਕਾਰਟਸ’ ਲਿਮਿਟਡ ਵਿੱਚ ਨੌਕਰੀ ਲਈ ਹੋਈ ਚੋਣ
ਲੁਧਿਆਣਾ: ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਤੋਂ ਖੇਤੀ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕਰ…