Latest ਪੰਜਾਬ News
ਸਰਕਾਰ ਵੱਲੋਂ ਕਾਂਗਰਸੀਆਂ ਦੀ ਅਗਵਾਈ ਵਾਲੇ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਰਨ ‘ਚ ਅਸਫਲ ਰਹਿਣ ਕਾਰਨ 5 ਹੋਰ ਮੌਤਾਂ ਹੋਈਆਂ : ਮਜੀਠੀਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਾਂਗਰਸੀਆਂ…
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੂਬਾ ਭਾਜਪਾ ਮੁੱਖ-ਮੰਤਰੀ ਰਿਹਾਇਸ਼ ਦਾ ਕਰੇਗੀ ਘਿਰਾਓ
ਚੰਡੀਗੜ੍ਹ: ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਸੀਨੀਅਰ…
ਕਾਂਗਰਸੀ ਵਿਧਾਇਕਾਂ ਨੇ 1000 ਕਰੋੜ ਰੁਪਏ ਦੇ ਮਨਰੇਗਾ ਫੰਡਾਂ ਦਾ ਕੀਤਾ ਘੁਟਾਲਾ : ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ…
ਸ਼ਹੀਦਾਂ ਦੇ ਸੁਪਨੇ ਤੋੜਨ ਵਾਲੀ ਕਾਂਗਰਸ ਹੁਣ ਸ਼ਹੀਦਾਂ ਦੀਆਂ ਯਾਦਗਾਰਾਂ ਮਿਟਾਉਣ ਲੱਗੀ-‘ਆਪ’
ਫ਼ਿਰੋਜ਼ਪੁਰ: ਆਮ ਆਦਮੀ ਪਾਰਟੀ (ਆਪ) ਨੇ ਸਥਾਨਕ ਊਧਮ ਸਿੰਘ ਚੌਂਕ ਦੀ ਨਵੀਨੀਕਰਨ…
ਪੰਜਾਬ ਦੇ ਸੀਮਤ ਜ਼ੋਨਾਂ ਵਿੱਚ 27.7 ਫੀਸਦੀ ਲੋਕ ਕੋਵਿਡ ਦੇ ਸੀਰੋਪਾਜ਼ੇਟਿਵ ਪਾਏ ਗਏ
ਚੰਡੀਗੜ੍ਹ: ਪੰਜਾਬ ਦੇ ਸੀਮਤ ਜ਼ੋਨਾਂ ਵਿੱਚ 27.7 ਫੀਸਦੀ ਵਸੋਂ ਕੋਵਿਡ ਐਡੀਬਾਡੀਜ਼ ਦੇ…
ਪੰਜਾਬ ‘ਚ ਫਿਰ ਲੱਗਿਆ ਕਰਫਿਊ ! ਜਾਣੋ ਸਰਕਾਰ ਵੱਲੋਂ ਜਾਰੀ ਨਵੀਆਂ ਗਾਈਡਲਾਈਨਸ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ ਦੇ ਵਧ ਰਹੇ ਪ੍ਰਸਾਰ ਨੂੰ ਦੇਖਦਿਆਂ ਵੱਡਾ…
ਸਵੱਛਤਾ ਸਰਵੇਖਣ: ਜ਼ਿਲ੍ਹਾਂ ਫਾਜ਼ਿਲਕਾ ਉੱਤਰ ਭਾਰਤ ਵਿੱਚ ਪੰਜਵੇਂ ਨੰਬਰ ‘ਤੇ
ਫ਼ਾਜ਼ਿਲਕਾ : ਕੇਂਦਰ ਸਰਕਾਰ ਵੱਲੋਂ ਸਵੱਛਤਾ ਸਰਵੇਖਣ ਦੀ ਰੈਂਕਿੰਗ ਜਾਰੀ ਕੀਤੀ ਗਈ।…
‘ਆਪ’ ਨੇ ਘੇਰਿਆ ਤਰਨਤਾਰਨ ਐੱਸਐੱਸਪੀ ਦਫਤਰ, ਕਿਹਾ ਸਰਕਾਰ ਕਰਵਾ ਰਹੀ ਹੈ ਨਸ਼ੇ ਦਾ ਕਾਰੋਬਾਰ
ਤਰਨਤਾਰਨ: ਬੀਤੇ ਦਿਨੀਂ ਪਿੰਡ ਪੰਡੋਰੀ ਗੋਲਾ ਵਿੱਚ ਸ਼ਰਾਬ ਨਾਲ ਹੋਈਆਂ 2 ਹੋਰ ਮੌਤਾਂ…
ਕੋਰੋਨਾ ਵਿਰੁੱਧ ਜੰਗ ‘ਚ ‘ਆਪ’ ਵੱਲੋਂ ਪੰਜਾਬ ‘ਚ ਔਕਸੀਮੀਟਰ ਵੰਡਣ ਦੀ ਮੁਹਿੰਮ ਸ਼ੁਰੂ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਉੱਤੇ ਸਫਲਤਾਪੂਰਵਕ ਕਾਬੂ ਪਾਉਣ ਵਾਲੀ ਦਿੱਲੀ ਦੀ ਅਰਵਿੰਦ ਕੇਜਰੀਵਾਲ…
ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੀ ਲਿਸਟ ‘ਚ ਚੰਡੀਗੜ੍ਹ ਅੱਠਵੇਂ ਨੰਬਰ ‘ਤੇ
ਚੰਡੀਗੜ੍ਹ : ਸਵੱਛਤਾ ਨੂੰ ਲੈ ਕੇ ਚੰਡੀਗੜ੍ਹ ਨੇ ਇੱਕ ਵਾਰ ਮੁੜ ਤੋਂ…