Latest ਪੰਜਾਬ News
ਕੋਵਿਡ-19 : ਮੁਖ ਮੰਤਰੀ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਗੱਲਬਾਤ ਵਿਚਾਰੇ ਅਹਿਮ ਪਹਿਲੂ
ਚੰਡੀਗੜ੍ਹ : ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ…
ਐਸ ਬੀ ਆਈ ਵਲੋਂ ਖਾਤਾਧਾਰਕਾਂ ਨੂੰ ਅਪੀਲ; ਕੋਰੋਨਾ ਤੋਂ ਬਚਣ ਲਈ ਡਿਜੀਟਲ ਬੈਂਕਿੰਗ ਦਾ ਇਸਤੇਮਾਲ ਕਰੋ
ਚੰਡੀਗੜ੍ਹ, (ਅਵਤਾਰ ਸਿੰਘ): ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਸਟੇਟ ਬੈਂਕ…
ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਐਮ.ਆਰ.ਐੱਸ.ਪੀ.ਟੀ.ਯੂ ਅਤੇ ਆਈ.ਕੇ.ਜੀ. ਪੀ.ਟੀ.ਯੂ ਨੂੰ ਆਨਲਾਈਨ ਵਿਧੀ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੀਤੀ ਹਦਾਇਤ
ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ:ਚਰਨਜੀਤ ਸਿੰਘ…
ਪੰਜਾਬ ਵਿਚ 30 ਤਕ ਕਰਫਿਊ ਵਧਣ ਦਾ ਅਸਲ ਸੱਚ !
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਸੂਬੇ ਵਿਚ…
ਪੰਜਾਬ ਵਿਚ ਲਗਾਤਾਰ ਮੰਡਰਾ ਰਿਹੈ ਕੋਰੋਨਾ ਦਾ ਸਾਇਆ! ਅੱਜ ਫਿਰ ਨਵੇਂ ਕੇਸ ਆਏ ਸਾਹਮਣੇ
ਚੰਡੀਗੜ੍ਹ : ਅੱਜ ਫਿਰ ਸੂਬੇ ਅੰਦਰ ਕੋਰੋਨਾ ਵਾਇਰਸ ਨੇ ਆਪਣੇ ਪ੍ਰਭਾਵ ਦਿਖਾਇਆ…
ਸੂਬੇ ਵਿਚ ਖਤਮ ਹੋਵੇਗਾ ਲੌਕਡਾਊਨ! ਢੰਗ-ਤਰੀਕਾ ਲੱਭਣ ਵਾਸਤੇ ਬਣਾਈ ਜਾਵੇਗੀ ਟਾਸਕ ਫੋਰਸ-ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਵਾਇਰਸ ਨਾਲ ਲੜਨ ਲਈ ਪੰਜਾਬ ਸਰਕਾਰ ਹਰ…
ਆਪ ਪਾਰਟੀ ਦੇ ਵਿਧਾਇਕ ਨੇ ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਉਣ ਤੋਂ ਬਾਅਦ ਖੁਦ ਨੂੰ ਕੀਤਾ ਇਕਾਂਤਵਾਸ
ਕੋਟਕਪੂਰਾ : ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ…
ਆਪਣੇ ਕਾਮਿਆਂ ਦੀ ਮਦਦ ਕਰਨ ਵਾਲੇ ਵਪਾਰੀਆਂ-ਕਾਰੋਬਾਰੀਆਂ ਤੇ ਸੰਸਥਾਵਾਂ ਨੂੰ ਧਾਰਾ 80-ਸੀ ਤਹਿਤ ਇਨਕਮ ਟੈਕਸ ‘ਚ ਛੋਟ ਦੇਵੇ ਸਰਕਾਰ-ਹਰਪਾਲ ਸਿੰਘ ਚੀਮਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਨੂੰ ਜਿੱਥੇ…
ਜ਼ਿਲ੍ਹੇ ’ਚ ਮਨਜ਼ੂਰੀ ਬਗ਼ੈਰ ਲੰਗਰ ਲਗਾਉਣ ਉਤੇ ਹੋਵੇਗੀ ਕਾਰਵਾਈ
ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਕਰਫ਼ਿਊ ਦੌਰਾਨ ਕੁੱਝ ਲੋਕਾਂ ਵੱਲੋਂ ਲੰਗਰ ਤਿਆਰ…
ਏਕਤਾ ਦੀ ਮਿਸਾਲ ! ਕਾਰਗਿਲ ਜੰਗ ਵਿਚ ਪੁੱਤ ਸ਼ਹੀਦ ਕਰਵਾ ਚੁੱਕਿਆ ਬਾਪ ਅਤੇ ਕਈ ਸੇਵਾਮੁਕਤ ਅਧਿਕਾਰੀ ਕੋਰੋਨਾ ਵਿਰੁੱਧ ਜੰਗ ਵਿਚ ਆਏ ਅੱਗੇ
ਚੰਡੀਗੜ੍ਹ : ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿਚ ਹਰ ਕੋਈ ਆਪਣਾ ਆਪਣਾ…