Latest ਪੰਜਾਬ News
ਪੰਜਾਬ ‘ਚ 54,000 ਦੇ ਨੇੜ੍ਹੇ ਪੁੱਜੀ ਕੋਵਿਡ-19 ਦੇ ਮਰੀਜ਼ਾ ਦੀ ਗਿਣਤੀ, ਜਾਣੋ ਜ਼ਿਲ੍ਹਾ ਪੱਧਰੀ ਅੰਕੜੇ
ਨਿਊਜ਼ ਡੈਸਕ: ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 1,500 ਤੋਂ ਜ਼ਿਆਦਾ ਨਵੇਂ ਮਾਮਲੇ…
ਪੀਪੀਈ ਕਿੱਟ ਪਾ ਕੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਨ ਵਾਲੇ ਅਮਨ ਅਰੋੜਾ ਵੀ ਕੋਰੋਨਾ ਪਾਜ਼ਿਟਿਵ
ਸੁਨਾਮ: ਵਿਧਾਨ ਸਭਾ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ…
ਪਾਵਨ ਸਰੂਪ ਲਾਪਤਾ ਮਾਮਲੇ ‘ਚ ਸੁਖਬੀਰ ਬਾਦਲ ਕਿਉਂ ਚੁੱਪ: ਜੀਕੇ
ਨਵੀਂ ਦਿੱਲੀ: ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਣ ਦੇ…
ਮੁੱਖ ਮੰਤਰੀ ਨੇ SC ਸਕਾਲਰਸ਼ਿਪ ਘੁਟਾਲੇ ਦੀ CBI ਜਾਂਚ ਦੀ ਮੰਗ ਨੂੰ ਫਜ਼ੂਲ ਦੱਸ ਕੇ ਅਨੁਸੂਚਿਤ ਜਾਤੀਆਂ ਪ੍ਰਤੀ ਆਪਣੀ ਮਾਨਸਿਕਤਾ ਜੱਗ ਜ਼ਾਹਰ ਕੀਤੀ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਹੈਰਾਨੀ…
ਸਵਰਾਜ ਕੰਪਨੀ ਨੂੰ ਲੱਗਿਆ 100 ਕਰੋੜ ਦਾ ਚੂਨਾ! ਕੰਪਨੀ ਦਾ ਫਾਇਦਾ ਕਰਨ ਵਾਲੇ ਦਾ ਵੀ ਹੋਇਆ ਭਵਿੱਖ ਤਬਾਹ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸਵਰਾਜ ਕੰਪਨੀ ਦੀ ਮੈਨੇਜਮੈਂਟ ਕੰਪਨੀ ਪ੍ਰਤੀ ਖ਼ੁਦ ਹੀ…
ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਚੰਡੀਗੜ੍ਹ: ਅੰਤਰਰਾਸ਼ਟਰੀ ਉਡਾਣਾ ਰਾਹੀਂ ਪੰਜਾਬ ਆਉਣ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ…
ਕਬੱਡੀ ਖਿਡਾਰੀ ਦੇ ਕਤਲ ਮਾਮਲੇ ‘ਚ 5 ਪੁਲਿਸ ਮੁਲਾਜ਼ਮਾਂ ਸਣੇ 6 ਕਾਬੂ
ਬਟਾਲਾ: ਪਿੰਡ ਭਗਵਾਨਪੁਰ ਦੇ ਨੌਜਵਾਨ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ…
ਪਾਵਨ ਸਰੂਪ ਮਾਮਲਾ: ਆਡਿਟ ਕਰਨ ਵਾਲੀ ਕੰਪਨੀ ਖਿਲਾਫ ਵੱਡੀ ਕਾਰਵਾਈ, ਦਫਤਰ ਨੂੰ ਜੜ ਦਿੱਤੇ ਤਾਲੇ
ਅੰਮ੍ਰਿਤਸਰ: 328 ਪਾਵਨ ਸਰੂਪ ਲਾਪਤਾ ਮਾਮਲੇ ਦੀ ਜਾਂਚ ਵਿੱਚ ਦੋਸ਼ੀ ਪਾਈ ਗਈ…
ਦੂਲੋਂ ਨੇ ਹੁਣ ਵਜ਼ੀਫ਼ਾ ਸਕੈਂਡਲ ਮਸਲੇ ‘ਤੇ ਕੈਪਟਨ ਨੂੰ ਘੇਰਿਆ
ਚੰਡੀਗੜ੍ਹ( ਦਰਸ਼ਨ ਸਿੰਘ ਖੋਖਰ ): ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ…
ਚੰਡੀਗੜ੍ਹ ਹਵਾਈ ਅੱਡੇ ਦੀ ਵਧੇਗੀ ਸ਼ਾਨ, ਮਿਲਣਗੀਆਂ ਹੋਰ ਕੌਮਾਂਤਰੀ ਫਲਾਈਟਾਂ
ਚੰਡੀਗੜ੍ਹ : ਅਨਲੌਕ-4 ਦੇ ਐਲਾਨ ਤੋਂ ਬਾਅਦ ਹੁਣ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ…