Latest ਪੰਜਾਬ News
ਲੰਦਨ ਤੋਂ ਅੰਮ੍ਰਿਤਸਰ ਆਏ ਯਾਤਰੀਆਂ ‘ਚੋਂ 5 ਆਏ ਕੋਰੋਨਾ ਪਾਜ਼ਿਟਿਵ
ਅੰਮ੍ਰਿਤਸਰ: ਬੀਤੀ ਰਾਤ ਲੰਦਨ ਤੋਂ ਅੰਮ੍ਰਿਤਸਰ ਆਈ ਆਖਰੀ ਉਡਾਣ ਦੇ ਸਾਰੇ ਯਾਤਰੀਆਂ…
ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਲਈ 2 ਜਨਵਰੀ ਤੋਂ ਆਖੰਡ ਪਾਠਾਂ ਦੀ ਸ਼ੁਰੂਆਤ ਕਰੇਗਾ ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਉਹ ਸੰਤ ਰਾਮ ਸਿੰਘ…
ਲੰਦਨ ਤੋਂ ਬੀਤੀ ਰਾਤ ਆਖ਼ਰੀ ਉਡਾਣ ਪਹੁੰਚੀ ਅੰਮ੍ਰਿਤਸਰ, ਮੁਸਾਫਰਾਂ ਨੂੰ ਏਅਰਪੋਰਟ ‘ਤੇ ਹੀ ਡੱਕਿਆ
ਅੰਮ੍ਰਿਤਸਰ:ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਦੇਖੇ ਜਾਣ ਤੋਂ ਬਾਅਦ ਭਾਰਤ…
ਆਪਣੇ ਪੁੱਤਰ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਕੈਪਟਨ ਨੇ ਪੰਜਾਬ ਦੇ ਵਪਾਰੀ ਅਤੇ ਆੜ੍ਹਤੀ ਦੇ ਪੁੱਤਰਾਂ ਨੂੰ ਮੁਸੀਬਤ ਵਿੱਚ ਧੱਕਿਆ: ‘ਆਪ’
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ…
ਪੰਜਾਬ ਪੁਲਿਸ ਤੇ BSF ਨੇ ਗੁਰਦਾਸਪੁਰ ਬਾਰਡਰ ਨੇੜੇ ਪਾਕਿਸਤਾਨ ਵਲੋਂ ਆ ਰਹੇ ਡਰੋਨ ‘ਤੇ ਦਾਗੀਆਂ ਗੋਲੀਆਂ
ਚੰਡੀਗੜ੍ਹ: ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸੰਪਰਕ ਵਾਲੇ ਇਕ ਡਰੋਨ ਮੋਡੀਊਲ ਦਾ…
‘ਖ਼ੁਦਕੁਸ਼ੀਆਂ ਨਹੀਂ, ਸੰਘਰਸ਼ ਇੱਕੋ-ਇੱਕ ਹੱਲ/ ਅੱਜ ਨਹੀਂ ਤਾਂ ਕੱਲ੍ਹ ਜਿੱਤਾਂਗੇ, ਪਰ ਅਟੱਲ ਜਿੱਤਾਂਗੇ’
ਚੰਡੀਗੜ੍ਹ/ਨਵੀਂ ਦਿੱਲੀ: ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨ…
ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ ਵਿਚ 10 ਫੀਸਦੀ ਵਾਧਾ
ਚੰਡੀਗੜ੍ਹ: ਭਾਰਤ ਚੋਣ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਵਿਧਾਨ ਸਭਾ…
ਕੈਪਟਨ ਚੱਲਿਆ ਅਮਿਤ ਸ਼ਾਹ ਦੇ ਰਾਹ ‘ਤੇ: ਸੰਧਵਾਂ
ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ): ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ…
ਪੰਜਾਬ ਦੇ ਸਾਬਕਾ ਸੀਨੀਅਰ ਆਈਏਐਸ ਅਧਿਕਾਰੀਆਂ ਵਲੋਂ ਕਿਸਾਨ ਅੰਦੋਲਨ ਦੀ ਪੁਰਜੋਰ ਹਮਾਇਤ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੀਨੀਅਰ ਆਈਏਐਸ ਅਧਿਕਾਰੀਆਂ ਦੀ ਵਿਸੇਸ਼ ਇਕੱਤਰਤਾ ਅਜ ਚੰਡੀਗੜ੍ਹ…
ਕਿਸਾਨ ਸੰਘਰਸ਼ ਦਾ ਸਾਥ ਦੇਣ ਵਾਲੇ ਆੜ੍ਹਤੀਆਂ ‘ਤੇ IT ਵਲੋਂ ਛਾਪੇਮਾਰੀ ਦੀ ਨਿਖੇਧੀ, ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ
ਬਾਘਾਪੁਰਾਣਾ: ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਪੰਜਾਬ ਦੇ ਆੜ੍ਹਤੀਆਂ…