Latest ਪਰਵਾਸੀ-ਖ਼ਬਰਾਂ News
ਆਸਟ੍ਰੇਲੀਆ ਚੋਣਾਂ: ਸਿਡਨੀ ਦੇ ਉਪਨਗਰ ‘ਚੋਂ ਸੀਟ ਜਿੱਤ ਕੇ ਦੇਸ਼ ਦੀ ਸੰਸਦ ‘ਚ ਪਹੁੰਚਿਆ ਪਹਿਲਾ ਭਾਰਤੀ
ਸਿਡਨੀ: ਆਸਟ੍ਰੇਲੀਆ 'ਚ ਹੋਈਆ ਆਮ ਚੋਣਾਂ 'ਚ ਭਾਰਤੀ ਮੂਲ ਦੇ ਕਾਰੋਬਾਰੀ ਡੇਵ…
ਅਲਬਰਟਾ ਦੇ ਜੰਗਲਾਂ ‘ਚ ਅੱਗ ਦਾ ਕਹਿਰ, ਸੈਂਕੜੇ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਹੁਕਮ ਜਾਰੀ
ਅਲਬਰਟਾ: ਕੈਨੇਡਾ ਦੇ ਅਲਬਰਟਾ 'ਚ ਸਥਿਤ ਮਾਰਲਬਰੋ ਦੇ ਨੇੜ੍ਹੇ ਲਗਦੇ ਜੰਗਲਾਂ 'ਚ…
ਅੰਬਾਲੇ ਦੇ ਨੌਜਵਾਨ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ
ਕੈਲਗਰੀ: ਅੰਬਾਲਾ ਦੇ ਰਿਸ਼ਭ ਸੈਨੀ ਦਾ ਕੈਨੇਡਾ 'ਚ ਗੋਲੀ ਮਾਰ ਕੇ ਕਤਲ…
ਟਰੰਪ ਦੀ ਈਰਾਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਇਰਾਨ ਦਾ ਅਧਿਕਾਰਤ ਅੰਤ ਤੈਅ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ…
ਪਤਨੀ ਪੀੜਤ ਪਤੀ ਨੇ ਜਾਣਬੁਝ ਕੇ ਤੋੜਿਆ ਕਾਨੂੰਨ ਕਿਹਾ ਘਰ ਜਾਣ ਤੋਂ ਜੇਲ੍ਹ ਜਾਣਾ ਬਹਿਤਰ
ਫਲੋਰਿਡਾ: ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਖੇ ਲਿਓਨਾਰਡ ਓਲਸਨ ਨਾਮ ਦੇ 70 ਸਾਲਾ…
ਬਾਰ ‘ਚ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ, 6 ਮਹਿਲਾਵਾਂ ਸਮੇਤ 11 ਮੌਤਾਂ
ਬ੍ਰਾਜ਼ੀਲ: ਬ੍ਰਾਜ਼ੀਲ ਦੇ ਉੱਤਰੀ ਹਿੱਸੇ 'ਚ ਸਥਿਤ ਇੱਕ ਬਾਰ 'ਚ ਹੋਈ ਗੋਲੀਬਾਰੀ…
ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, 1100 ਰੁਪਏ ਕਿਲੋ ਮਟਨ, ਸੇਬ 400 ਤੇ ਸੰਤਰੇ ਵਿਕ ਰਹੇ 360 ਰੁਪਏ ਕਿਲੋ
ਇਸਲਾਮਾਬਾਦ: ਪਾਕਿਸਤਾਨ 'ਚ ਮਹਿੰਗਾਈ ਲਗਾਤਾਰ ਆਸਮਾਨ ਨੂੰ ਛੂਹ ਰਹੀ ਹੈ ਇਸਦੀ ਮਾਰ…
ਅਮਰੀਕੀ ਸੂਬਿਆਂ ਵਲੋਂ ਗਰਭਪਾਤ ਨੂੰ ਬੈਨ ਕਰਨ ਵਾਲੇ ਕਦਮ ‘ਤੇ ਟਰੂਡੋ ਨੇ ਜਤਾਈ ਡੂੰਘੀ ਨਿਰਾਸ਼ਾ
ਪੈਰਿਸ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੈਰਿਸ ਦੀ ਇੱਕ ਪ੍ਰੈਸ ਵਾਰਤਾ…
ਬ੍ਰਿਟੇਨ ‘ਚ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਹੁਣ ਯੂਕੇ ‘ਚ ਰੱਖ ਸਕਦੇ ਨੇ ਕਿਰਪਾਨ
ਲੰਡਨ: ਬ੍ਰਿਟੇਨ 'ਚ ਸਰਕਾਰ ਨੇ ਇਕ ਕਾਨੂੰਨ 'ਚ ਸੋਧ ਜਾਰੀ ਕਰਦਿਆਂ ਸਿੱਖਾਂ…
ਹੈਵਾਨੀਅਤ ਦੀ ਹੱਦ ! 19 ਸਾਲਾ ਗਰਭਵਤੀ ਮੁਟਿਆਰ ਦਾ ਕਤਲ, ਫਿਰ ਢਿੱਡ ਚੀਰ ਕੱਢਿਆ ਬੱਚਾ
ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ 'ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ…