Breaking News

ਪਰਵਾਸੀ-ਖ਼ਬਰਾਂ

ਪਾਕਿਸਤਾਨ ਹਾਈ ਕਮਿਸ਼ਨ ਕੰਪਲੈਕਸ ‘ਚ ਭਾਰਤੀ ਔਰਤ ਨਾਲ ਛੇੜਛਾੜ! ਭਾਰਤ ਨੇ ਕੀਤੀ ਜਾਂਚ ਦੀ ਮੰਗ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਹਾਤੇ ਵਿੱਚ ਇੱਕ ਭਾਰਤੀ ਔਰਤ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਦੀ ਇਕ ਮਹਿਲਾ ਪ੍ਰੋਫੈਸਰ ਨੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ‘ਚ ਤਾਇਨਾਤ ਇਕ ਅਧਿਕਾਰੀ …

Read More »

ਕੈਨੇਡਾ ‘ਚ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਕੀਤਾ ਗਿਆ ਗੁਰੂਘਰ ‘ਚ ਤਬਦੀਲ

ਐਲਬਰਟਾ: ਐਲਬਰਟਾ ਦੇ ਰੈਡ ਡੀਅਰ ਖੇਤਰ ‘ਚ ਸਿੱਖ ਭਾਈਚਾਰੇ ਵੱਲੋਂ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਗੁਰੂ ਘਰ ‘ਚ ਤਬਦੀਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਸੰਗਤ ਨੇ ਗੁਰੂਘਰ ਲਈ 4.50 ਲੱਖ ਡਾਲਰ ਇਕੱਠੇ ਕਰ ਲਏ ਅਤੇ ਬਗੈਰ ਮੌਰਗੇਜ਼ ਤੋਂ ਇਮਾਰਤ ਖਰੀਦ ਲਈ ਗਈ। …

Read More »

ਅਮਰੀਕਾ ਦੇ ਗੁਰੂਘਰ ‘ਤੇ ਲਗਾਤਾਰ ਹੋ ਰਹੇ ਨੇ ਹਮਲੇ, ਸੁਰੱਖਿਆ ਘੇਰਾ ਬਣਾਉਣ ਲਈ GoFundMe ਮੁਹਿੰਮ ਸ਼ੁਰੂ

ਸ਼ਾਰਲਟ: ਅਮਰੀਕਾ ਦੇ ਨੋਰਥ ਕੈਰੋਲਾਈਨਾ ਸੂਬੇ ‘ਚ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ‘ਤੇ ਪਿਛਲੇ ਕੁਝ ਮਹੀਨੇ ਦੌਰਾਨ ਕਈ ਹਮਲੇ ਹੋ ਚੁੱਕੇ ਹਨ। ਇੱਕ ਵਾਰ ਫਿਰ ਗੁਰੂ ਘਰ ਦੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ, ਗੁਰੂ ਘਰ ਦੀਆਂ ਬਾਰੀਆਂ ਅਤੇ ਇਕ ਵਾਰ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਟੁੱਟੀਆਂ ਹੋਈਆਂ ਸਨ। ਹਿੰਸਾ ਦੀਆਂ ਕਈ …

Read More »

ਬਰਫ਼ੀਲੇ ਤੂਫਾਨ ‘ਚ ਫਸੇ ਸਿੱਖ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਪੁੱਜੇ ਲੋਕ

ਕਿਚਨਰ: ਕੈਨੇਡਾ ਦੇ ਸਿੱਖ ਪਰਿਵਾਰ ਦੀਆਂ ਉਮੀਦਾਂ ਉਸ ਵੇਲੇ ਬਿਲਕੁਲ ਖ਼ਤਮ ਹੋ ਗਈਆਂ, ਜਦੋਂ ਉਨ੍ਹਾਂ ਦੀ ਕਾਰ ਬਰਫ਼ੀਲੇ ਤੂਫਾਨ ਵਿੱਚ ਬੁਰੀ ਤਰ੍ਹਾਂ ਫਸ ਗਈ। ਪਰ ਕੁਝ ਲੋਕ ਫਰਿਸ਼ਤੇ ਬਣ ਕੇ ਪਰਮਪ੍ਰੀਤ ਸਿੰਘ, ਉਨ੍ਹਾਂ ਦੀ ਪਤਨੀ ਅਮਨਪ੍ਰੀਤ ਕੌਰ ਅਤੇ ਦੋ ਬੱਚਿਆਂ ਦੀ ਜਾਨ ਬਚਾਉਣ ਲਈ ਪੁੱਜ ਗਏ। ਇੱਕ ਨਿਊਜ਼ ਚੈਨਲ ਨਾਲ …

Read More »

ਅਮਰੀਕਾ: ਸਿੱਖ ਹੋਣ ਕਾਰਨ ਰਿਪਬਲਿਕਨ ਪਾਰਟੀ ਕਰ ਰਹੀ ਹੈ ਵਿਤਕਰਾ, ਭਾਰਤੀ ਮੂਲ ਦੇ ਆਗੂ ਹਰਮੀਤ ਢਿੱਲੋਂ ਨੇ ਲਾਏ ਗੰਭੀਰ ਦੋਸ਼

ਨਿਊਜ ਡੈਸਕ : ਅਮਰੀਕਾ ਵਿੱਚ ਭਾਰਤੀ ਮੂਲ ਦੇ ਉੱਘੇ ਵਕੀਲ ਹਰਮੀਤ ਢਿੱਲੋਂ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੀ ਚੇਅਰਵੂਮੈਨ ਦੇ ਅਹੁਦੇ ਦੀ ਦੌੜ ਵਿੱਚ ਹਨ। ਇਸ ਦੌਰਾਨ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਸਿੱਖ ਧਰਮ ਵਿੱਚ ਵਿਸ਼ਵਾਸ ਹੋਣ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਮੀਤ ਢਿੱਲੋਂ …

Read More »

ਇਟਲੀ ‘ਚ ਭਾਰਤੀ ਮੂਲ ਦੇ ਨੌਜਵਾਨਾਂ ਨਾਲ ਵਾਪਰਿਆ ਵੱਡਾ ਹਾਦਸਾ, 3 ਦੀ ਮੌਤ

ਵੈਰਨੇਲਾ: ਇਟਲੀ ਤੋਂ ਭਾਰਤੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਨਹਿਰ ਵਿੱਚ ਡਿੱਗਣ ਕਾਰਨ ਭਾਰਤੀ ਮੂਲ ਦੇ ਦੋ ਨੌਜਵਾਨਾਂ ਅਤੇ ਇੱਕ ਕੁੜੀ ਦੀ ਮੌਤ ਹੋ ਗਈ। ਹਾਲਾਂਕਿ ਚੌਥੇ ਵਿਅਕਤੀ ਦੀ ਜਾਨ ਬਚ ਗਈ, ਪਰ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਉਮਰ 20 …

Read More »

ਕੈਨੇਡਾ ‘ਚ ਕਰੈਡਿਟ ਕਾਰਡ, ਚਿੱਠੀਆਂ, ਨੰਬਰ ਪਲੇਟਾਂ ਚੋਰੀ ਕਰਨ ਦੇ ਮਾਮਲੇ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ

ਮਿਸੀਸਾਗਾ: ਬੋਲਟਨ ‘ਚ ਕਰੈਡਿਟ ਕਾਰਡ, ਚਿੱਠੀਆਂ, ਨੰਬਰ ਪਲੇਟਾਂ ਚੋਰੀ ਕਰਨ ਦੇ ਮਾਮਲੇ ਵਿੱਚ ਕੈਲਡਨ ਪੁਲਿਸ ਵੱਲੋਂ ਮਿਸੀਸਾਗਾ ਦੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ 26 ਸਾਲਾ ਸੇਵਕ ਸਿੰਘ ਵਜੋਂ ਹੋਈ ਹੈ। ਕੈਲੇਡਨ ਓਪੀਪੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਪੁਲਿਸ …

Read More »

ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣ ਤੋਂ ਕਿਉਂ ਦੂਰ ਭੱਜ ਰਹੇ ਨੇ ਪਰਵਾਸੀ ?

ਬੋਸਟਨ: ਅਮਰੀਕਾ ‘ਚ ਲੱਖਾਂ ਪਰਵਾਸੀਆਂ ਮੁਲਕ ਦੀ ਸਿਟੀਜ਼ਨਸ਼ਿਪ ਲੈਣ ਤੋਂ ਦੂਰ ਹੋ ਰਹੇ ਹਨ, ਕਦੇ 725 ਡਾਲਰ ਫੀਸ ਅਤੇ ਕੁਝ ਹੋਰ ਅੜਿੱਕੇ ਬਣ ਰਹੇ ਹਨ। ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਰਵਾਸੀ ਇਸ ਪਾਸੇ ਕੋਈ ਦਿਲਚਸਪੀ ਨਹੀਂ ਦਿਖਾਉਂਦੇ ਅਤੇ ਆਪਣੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੇ …

Read More »

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ‘ਤੇ ਲੱਗੇ ਆਪਣੇ ਹੀ 4 ਪੰਜਾਬੀ ਦੋਸਤਾਂ ਦੀ ਮੌਤ ਦੇ ਦੋਸ਼

ਮੈਲਬਰਨ: ਆਸਟ੍ਰੇਲੀਆ ਦੇ ਮੱਧ ਵਿਕਟੋਰੀਆ ਸੂਬੇ ‘ਚ ਬੀਤੇ ਦਿਨੀਂ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 4 ਪੰਜਾਬੀਆਂ ਦੀ ਜਾਨ ਚਲੀ ਗਈ ਸੀ। ਇਨਾਂ ਦੀ ਮੌਤ ਦੇ ਮਾਮਲੇ ਵਿੱਚ ਇਨਾਂ ਦੇ ਹੀ ਸਾਥੀ ਹਰਿੰਦਰ ਸਿੰਘ ਰੰਧਾਵਾ ‘ਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ ਰੰਧਾਵਾ ਵੀ ਹਸਪਤਾਲ ਵਿੱਚ …

Read More »

ਊਸ਼ਾ ਰੈੱਡੀ ਨੇ ਅਮਰੀਕਾ ਦੇ ਕੰਸਾਸ ਸੂਬੇ ਵਿੱਚ ਸੈਨੇਟਰ ਵਜੋਂ ਚੁੱਕੀ ਸਹੁੰ

ਹਿਊਸਟਨ (ਅਮਰੀਕਾ) : ਡੈਮੋਕ੍ਰੇਟਿਕ ਪਾਰਟੀ ਦੀ ਭਾਰਤੀ ਮੂਲ ਦੀ ਸਿਆਸਤਦਾਨ ਊਸ਼ਾ ਰੈੱਡੀ ਨੇ ਅਮਰੀਕੀ ਸੂਬੇ ਕੰਸਾਸ ਦੇ ਜ਼ਿਲ੍ਹਾ 22 ਲਈ ‘ਸਟੇਟ ਸੈਨੇਟਰ’ ਵਜੋਂ ਸਹੁੰ ਚੁੱਕੀ ਹੈ। ਉਹ ਇਕ ਮਸ਼ਹੂਰ ਕਮਿਊਨਿਟੀ ਲੀਡਰ ਹਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਮੈਨਹਟਨ ਦੇ ਸੈਨੇਟਰ ਟੌਮ ਹਾਕ ਦੀ ਥਾਂ ਲਈ ਹੈ।  ਉਨ੍ਹਾਂ ਟਵੀਟ ਕਰਦਿਆਂ ਲਿਖਿਆ …

Read More »