Latest News News
ਕੈਲੀਫੋਰਨੀਆ ਦੇ ਸੈਨ ਹੋਜ਼ੇ ਟਰਾਂਜਿਟ ਰੇਲ ਯਾਰਡ ‘ਚ ਗੋਲੀਬਾਰੀ, ਪੰਜਾਬੀ ਨੌਜਵਾਨ ਸਮੇਤ 8 ਲੋਕਾਂ ਦੀ ਮੌਤ,ਇਕ ਜ਼ਖਮੀ
ਕੈਲੀਫੋਰਨੀਆ (ਬਿੰਦੂ ਸਿੰਘ) :ਸੈਨ ਹੋਜ਼ੇ ਵੈਲੀ ਰੇਲ ਯਾਰਡ 'ਚ ਬੁੱਧਵਾਰ ਸਵੇਰੇ ਇਕ…
ਹਰਿਆਣਾ ‘ਚ ਨਵਾਂ ਕਾਨੂੰਨ ਲਾਗੂ, ਪ੍ਰਦਰਸ਼ਨਾਂ ਦੌਰਾਨ ਹੋਏ ਨੁਕਸਾਨ ਦਾ ਪ੍ਰਦਰਸ਼ਨਕਾਰੀਆਂ ਤੋਂ ਹੀ ਮੁਆਵਜ਼ਾ ਵਸੂਲਣ ਦੀ ਆਗਿਆ
ਚੰਡੀਗੜ੍ਹ : ਹਰਿਆਣਾ 'ਚ ਇਕ ਕਾਨੂੰਨ ਲਾਗੂ ਹੋਇਆ ਹੈ ਜਿਸ 'ਚ ਅਧਿਕਾਰੀਆਂ…
12 ਸਾਲ ਦੀ ਉਮਰ ਲਈ ਵੀ ਅਸਰਦਾਰ ਤੇ ਸਰੱਖ਼ਿਅਤ ਹੈ ਅਮਰੀਕੀ ਫਾਰਮਾ ਫਾਈਜ਼ਰ ਦਾ ਟੀਕਾ
ਨਵੀਂ ਦਿੱਲੀ (ਬਿੰਦੂ ਸਿੰਘ) : ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਨੇ ਬੁੱਧਵਾਰ ਨੂੰ…
ਪੰਜਾਬ ਨੈਸ਼ਨਲ ਬੈਂਕ ਘੁਟਾਲੇ (PNB ਸਕੈਮ) ਦਾ ਦੋਸ਼ੀ ਕਾਰੋਬਾਰੀ ਮੇਹੁਲ ਚੋਕਸੀ ਗਿ੍ਫ਼ਤਾਰ
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ (PNB ਸਕੈਮ) ਦਾ ਦੋਸ਼ੀ ਕਾਰੋਬਾਰੀ ਮੇਹੁਲ…
ਜੂਨ ਦੇ ਅੰਤ ਤੱਕ 40 ਮਿਲੀਅਨ ਮੌਡਰਨਾ ਟੀਕੇ ਦੀਆਂ ਖੁਰਾਕਾਂ ਮਿਲਣ ਦੀ ਸੰਭਾਵਨਾ : ਅਨੀਤਾ ਅਨੰਦ
ਓਂਟਾਰੀਓ: ਕੈਨੇਡਾ ਦੀ ਪ੍ਰਕਿਓਰਮੈਂਟ ਮਿਨਿਸਟਰ ਅਨੀਤਾ ਅਨੰਦ ਨੇ ਦਾਅਵਾ ਕੀਤਾ ਕਿ ਕੈਨੇਡਾ…
ਅਮਰੀਕੀ ਰਾਸ਼ਟਰਪਤੀ ਵਲੋਂ ਕੋਰੋਨਾ ਦੀ ਸ਼ੁਰੂਆਤ ਬਾਰੇ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਹੁਕਮ
ਵਾਸ਼ਿੰਗਟਨ : ਕੋਰੋਨਾ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ ਇਸਦਾ ਪਤਾ ਕਰਨ…
BIG NEWS : 2 ASI ਕਤਲ ਮਾਮਲੇ ‘ਚ ਗ੍ਰਿਫ਼ਤਾਰ 6 ਜਣਿਆਂ ਦਾ ਪੁਲਿਸ ਨੇ ਮੁੜ ਰਿਮਾਂਡ ਕੀਤਾ ਹਾਸਲ
ਪੁਲਿਸ ਵੱਲੋਂ ਪਹਿਲਾਂ ਹਾਸਲ ਕੀਤਾ 5 ਦਿਨਾਂ ਦਾ ਰਿਮਾਂਡ ਅੱਜ ਹੋਇਆ ਸੀ…
28 ਮਈ ਨੂੰ ਪੰਜਾਬ ‘ਚ ‘ਉਡਾਣ’ ਯੋਜਨਾ ਦੀ ਹੋਵੇਗੀ ਸ਼ੁਰੂਆਤ : ਅਰੁਨਾ ਚੌਧਰੀ
ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ…
BREAKING : ਟੋਲ ਨਾਕਿਆਂ ‘ਤੇ ਜੇਕਰ ਲੱਗੀ 100 ਮੀਟਰ ਦੀ ਲਾਈਨ ਤਾਂ ਨਹੀਂ ਕਰਨਾ ਹੋਵੇਗਾ ਭੁਗਤਾਨ
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਟੋਲ ਨਾਕਿਆਂ ਤੇ ਟੈਕਸ ਵਸੂਲੀ ਦੇ…
