Breaking News

ਜੀਵਨ ਢੰਗ

ਛਿਪਕਲੀ ਨੂੰ ਘਰ ਤੋਂ ਦੂਰ ਰੱਖਣ ਦੇ ਉਪਾਅ

ਨਿਊਜ਼ ਡੈਸਕ: ਗਰਮੀਆਂ ਆਉਂਦਿਆਂ ਦੀ ਛਿਪਕਲੀਆਂ ਦਾ ਆਉਣਾ ਵੀ ਲਾਜ਼ਮੀ ਹੈ।ਜਿਸਤੋਂ ਕਈ ਲੋਕ ਬਹੁਤ ਜ਼ਿਆਦਾ ਡਰਦੇ ਹਨ।  ਇਸ ਜੀਵ ਦਾ ਆਤੰਕ ਇੰਨਾ ਹੈ ਕਿ ਲੋਕ ਇਸ ਦੇ ਨੇੜੇ ਆਉਣਾ ਵੀ ਪਸੰਦ ਨਹੀਂ ਕਰਦੇ, ਇੱਥੋਂ ਤੱਕ ਕਿ ਇਸ ਨੂੰ ਦੇਖਣਾ ਵੀ ਨਹੀਂ ਚਾਹੁੰਦੇ। ਹਾਲਾਂਕਿ ਕਿਰਲੀਆਂ ਘਰ ਦੇ ਕੀੜੇ-ਮਕੌੜੇ ਖਾ ਕੇ ਇਨਸਾਨਾਂ …

Read More »

ਕਰੇਲੇ ਚੀਪਸ ਨਾਲ ਬਲੱਡ ਸ਼ੂਗਰ ਨੂੰ ਕਰੋ ਕੰਟਰੋਲ

ਨਿਊਜ਼ ਡੈਸਕ: ਕਰੇਲਾ ਭਾਵੇ ਖਾਣ ‘ਚ ਕੌੜਾ ਹੁੰਦਾ ਪਰ ਸਰੀਰ ਨੂੰ ਫਾਈਦੇ ਬਹੁਤ ਪਹੁੰਚਾਉਂਦਾ ਹੈ। ਕਰੇਲੇ ਵਿੱਚ ਵਿਟਾਮਿਨ ਬੀ1, ਬੀ2, ਅਤੇ ਬੀ3, ਸੀ, ਮੈਗਨੀਸ਼ੀਅਮ, ਫੋਲੇਟ, ਜ਼ਿੰਕ, ਫਾਸਫੋਰਸ ਅਤੇ ਮੈਂਗਨੀਜ਼ ਵਰਗੇ ਗੁਣ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਤੁਹਾਡਾ ਪਾਚਨ ਤੰਤਰ ਬਿਹਤਰ ਰਹਿੰਦਾ ਹੈ। ਇਸ ਤੋਂ ਇਲਾਵਾ ਕਰੇਲੇ ਦਾ ਸੇਵਨ …

Read More »

ਸਵੇਰੇ ਬਿੰਨ੍ਹਾਂ ਬੁਰਸ਼ ਕੀਤੇ ਪਾਣੀ ਪੀਣ ਦੇ ਫਾਈਦੇ

ਨਿਊਜ਼ ਡੈਸਕ: ਸਿਹਤ ਮਾਹਿਰ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਹ ਤੁਹਾਡੇ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ, ਬਦਹਜ਼ਮੀ ਅਤੇ ਕਬਜ਼ ਆਦਿ ਤੋਂ ਸੁਰੱਖਿਆ …

Read More »

ਖੂਨ ਦੀ ਕਮੀ ਨੂੰ ਸ਼ਿਮਲਾ ਮਿਰਚ ਨਾਲ ਕਰੋ ਪੂਰਾ

ਨਿਊਜ਼ ਡੈਸਕ: ਸ਼ਿਮਲਾ ਮਿਰਚ ਇਕ ਹਰੀ ਸਬਜ਼ੀ ਹੈ ਜੋ ਪ੍ਰੋਟੀਨ, ਫਾਈਬਰ, ਆਇਰਨ, ਵਿਟਾਮਿਨ ਸੀ ਅਤੇ ਕਾਰਬੋਹਾਈਡਰੇਟ ਵਰਗੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਸ਼ਿਮਲਾ ਮਿਰਚ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਸ਼ਿਮਲਾ ਮਿਰਚ ਦੀ ਮਦਦ ਨਾਲ ਇਸ ਨੂੰ ਆਮ ਤੌਰ ‘ਤੇ ਸਬਜ਼ੀ ਜਾਂ ਪੀਜ਼ਾ ਬਣਾ …

Read More »

ਕੀ ਤੁਹਾਡੀ ਵੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਨਿਊਜ਼ ਡੈਸਕ : ਕਈ ਵਾਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਹ ਨਾਰਮਲ ਵੀਜ਼ਨ ਨਾਲ ਘੱਟ ਦੇਖ ਪਾ ਰਹੇ ਹਨ ਜਾਂ ਰਾਤ ਨੂੰ ਉਨ੍ਹਾਂ ਨੂੰ ਦੇਖਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਪੈ ਸਕਦੀ ਹੈ। ਪਰ …

Read More »

ਵਿਟਾਮਿਨ B7 ਦੇ ਕਈ ਫਾਈਦੇ

ਨਿਊਜ਼ ਡੈਸਕ: ਵਿਟਾਮਿਨ B7 ਨੂੰ ਬਾਇਓਟਿਨ ਵੀ ਕਿਹਾ ਜਾਂਦਾ ਹੈ। ਇਹ ਤੁਹਾਡੇ ਭੋਜਨ ਨੂੰ ਊਰਜਾ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ। ਇਹ ਅੱਖਾਂ, ਵਾਲਾਂ, ਚਮੜੀ ਅਤੇ ਦਿਮਾਗ ਦੇ ਕੰਮ ਲਈ ਮਹੱਤਵਪੂਰਨ ਹੈ। ਬਾਇਓਟਿਨ ਇੱਕ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ, ਜਿਸਦਾ ਮਤਲਬ ਹੈ ਕਿ ਤੁਹਾਡਾ ਸਰੀਰ ਇਸਨੂੰ ਸਟੋਰ ਨਹੀਂ ਕਰਦਾ ਹੈ। …

Read More »

ਸਾਊਂਡ ਥੈਰੇਪੀ ਦੇ ਫਾਇਦੇ , ਕਈ ਬਿਮਾਰੀਆਂ ਤੋਂ ਮਿਲੇ ਰਾਹਤ

ਨਿਊਜ਼ ਡੈਸਕ : ਅੱਜਕਲ੍ਹ ਦੀ ਜ਼ਿੰਦਗੀ ਭੱਜ ਦੌੜ ਬਣੀ ਹੋਈ ਹੈ। ਹਰ ਵਿਅਕਤੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਵਿੱਚੋ ਲੰਘ ਰਿਹਾ ਹੈ। ਵੱਧ ਰਹੀ ਮਹਿੰਗਾਈ ਕਾਰਨ ਮੇਹਨਤ ਹੁਣ ਦੁਗਣੀ ਕਰਨੀ ਪੈਂਦੀ ਹੈ। ਜਿਸ ਨਾਲ ਰਾਤ ਦਿਨ ਕੰਮ ਕਰਨ ਵਾਲਾ ਸ਼ਖ਼ਸ ਕੋਈ ਨਾ ਕੋਈ ਬਿਮਾਰੀ ਨਾਲ ਜੂਝ ਰਿਹਾ ਹੈ।ਸਿਰ ਦਰਦ , ਕਮਰ …

Read More »

ਹੀਮੋਗਲੋਬਿਨ ਦੀ ਕਮੀ ਇਸ ਤਰ੍ਹਾਂ ਕਰੋ ਦੂਰ

ਨਿਊਜ਼ ਡੈਸਕ: ਜੇਕਰ ਸਾਡੇ ਖੂਨ ‘ਚ ਹੀਮੋਗਲੋਬਿਨ ਦੀ ਕਮੀ ਹੋ ਜਾਵੇ ਤਾਂ ਸਰੀਰ ‘ਚ ਕਮਜ਼ੋਰੀ ਆਉਣ ਲੱਗਦੀ ਹੈ। ਰੋਜ਼ਾਨਾ ਜ਼ਿੰਦਗੀ ਦੀਆਂ ਆਮ ਗਤੀਵਿਧੀਆਂ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਹਨ। ਹੀਮੋਗਲੋਬਿਨ ਖੂਨ ਦੇ ਸੈੱਲਾਂ ਵਿੱਚ ਮੌਜੂਦ ਆਇਰਨ ਅਧਾਰਿਤ ਪ੍ਰੋਟੀਨ ਹੈ। ਜੋ ਸਰੀਰ ਦੇ ਸਾਰੇ ਅੰਗਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। …

Read More »

ਸਿਹਤ ਲਈ ਲਾਹੇਵੰਦ ਹੈ ਚੌਲਾਂ ਦਾ ਪਾਣੀ ਜਾਣੋ ਲਾਭ

ਨਿਊਜ਼ ਡੈਸਕ : ਹਰ ਘਰ ਵਿਚ ਚੌਲ ਜ਼ਰੂਰ ਬਣਦੇ ਹਨ। ਜਦੋਂ ਨੂੰ ਖਾਣ ਲਈ ਪਕਾਇਆ ਜਾਂਦਾ ਹੈ ਤਾਂ ਉਸ ਦੇ ਵਿੱਚੋ ਨਿਕਲਿਆ ਪਾਣੀ ਜਿਸ ਨੂੰ ਚੋਲਾਂ ਦੀ ਪਿਸ ਵੀ ਕਿਹਾ ਜਾਂਦਾ ਹੈ। ਚੋਲਾਂ ਵਿੱਚੋ ਪਾਣੀ ਸਿਹਤ ਲਈ ਇਕ ਵਰਦਾਨ ਦਾ ਕੰਮ ਕਰਦਾ ਹੈ। ਚੌਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ …

Read More »

ਜਾਣੋ ਡਾਰਕ ਚਾਕਲੇਟ ਦੇ ਫਾਇਦੇ

ਨਿਊਜ਼ ਡੈਸਕ : ਅੱਜਕਲ੍ਹ ਹਰ ਬੱਚਾ , ਨੌਜਵਾਨ ਚਾਕਲੇਟ ਖਾਣਾ ਬਹੁਤ ਪਸੰਦ ਕਰਦਾ ਹੈ। ਚਾਕਲੇਟ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਕਈ ਫਲੇਵਰ ਹੁੰਦੇ ਹਨ। ਸਾਰੇ ਆਪਣੀ ਪਸੰਦ ਨਾਲ ਖਾਂਦੇ ਹਨ। ਚਾਕਲੇਟ ਦੇ ਜਿੱਥੇ ਕਈ ਫਾਇਦੇ ਹਨ ਉੱਥੇ ਉਸ ਦੇ ਨੁਕਸਾਨ ਵੀ ਹਨ। ਡਾਰਕ ਚਾਕਲੇਟ ਇੱਕ ਪੌਸ਼ਟਿਕ ਭੋਜਨ ਹੈ ਜਿਸ ‘ਚ …

Read More »