Latest ਭਾਰਤ News
ਮੈਂ ਕਦੇ ਵੀ ਐਪਸਟਾਈਨ ਨੂੰ ਨਿੱਜੀ ਤੌਰ ‘ਤੇ ਨਹੀਂ ਮਿਲਿਆ,ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਦਿੱਤਾ ਜਵਾਬ
ਨਿਊਜ਼ ਡੈਸਕ: ਐਪਸਟਾਈਨ ਫਾਈਲਾਂ ਨੇ ਦੁਨੀਆ ਭਰ ਵਿੱਚ ਹੰਗਾਮਾ ਮਚਾ ਦਿੱਤਾ ਹੈ।…
ਰਾਹੁਲ ਗਾਂਧੀ ਦੇ ‘ਦੇਸ਼ ਵੇਚਣ’ ਦੇ ਦੋਸ਼ ‘ਤੇ ਕਿਰਨ ਰਿਜੀਜੂ ਨੇ ਕੀਤਾ ਪਲਟਵਾਰ
ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਵਿੱਚ…
ਟਰੇਡ ਯੂਨੀਅਨਾਂ ਨੇ ਕੱਲ੍ਹ ਭਾਰਤ ਬੰਦ ਦਾ ਕੀਤਾ ਐਲਾਨ
ਨਿਊਜ਼ ਡੈਸਕ: ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨ ਨੇ 12 ਫਰਵਰੀ, 2026…
ਰਾਸ਼ਟਰੀ ਗੀਤ ਤੋਂ ਪਹਿਲਾਂ ਗਾਇਆ ਜਾਵੇਗਾ ਵੰਦੇ ਮਾਤਰਮ; ਖੜ੍ਹੇ ਹੋਣਾ ਲਾਜ਼ਮੀ, ਪੜ੍ਹੋ ਕੇਂਦਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼
ਨਵੀ ਦਿੱਲੀ : ਵੰਦੇ ਮਾਤਰਮ ਨੂੰ ਲੈ ਕੇ ਸਰਕਾਰ ਨੇ ਨਵੇਂ ਨਿਯਮ…
T20 ਵਿਸ਼ਵ ਕੱਪ 2026 ਵਿਚਾਲੇ ਭਾਰਤ ਨੂੰ ਵੱਡਾ ਝਟਕਾ! ਅਭਿਸ਼ੇਕ ਸ਼ਰਮਾ ਹਸਪਤਾਲ ਵਿੱਚ ਦਾਖਲ
ਨਵੀ ਦਿੱਲੀ : ਟੀ20 ਵਰਲਡ ਕੱਪ ਦੇ ਵਿਚਕਾਰ ਟੀਮ ਇੰਡੀਆ ਦੇ ਵਿਸਫੋਟਕ…
ਦੋ ਪੱਛਮੀ ਗੜਬੜੀਆਂ ਨਾਲ ਬਦਲਿਆ ਮੌਸਮ ਦਾ ਮਿਜਾਜ਼! 6 ਸੂਬਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਦੀ ਚੇਤਾਵਨੀ
ਨਵੀ ਦਿੱਲੀ : ਦੇਸ਼ ਵਿੱਚ ਮੌਸਮ ਦਾ ਮਿਜ਼ਾਜ ਲਗਾਤਾਰ ਬਦਲ ਰਿਹਾ ਹੈ।…
ਲੋਕ ਸਭਾ ਸਪੀਕਰ ਵਿਰੁੱਧ ਬੇਭਰੋਸਗੀ ਮਤੇ ਦਾ ਨੋਟਿਸ, 118 ਸੰਸਦ ਮੈਂਬਰਾਂ ਦੇ ਦਸਤਖਤ
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਅਵਿਸ਼ਵਾਸ…
ਮਣੀਪੁਰ ਵਿੱਚ ਫਿਰ ਵਧਿਆ ਤਣਾਅ! ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਮੁਅੱਤਲ
ਨਵੀ ਦਿੱਲੀ : ਮਣੀਪੁਰ ਦੇ ਉਖਰੁਲ ਜ਼ਿਲ੍ਹੇ ਵਿੱਚ ਹਥਿਆਰਬੰਦ ਉਗਰਵਾਦੀਆਂ ਨੇ ਕਈ…
ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਦੀ ਉਪ-ਮੁੱਖ ਮੰਤਰੀ ਵਜੋਂ ਸੰਭਾਲਿਆ ਅਹੁਦਾ
ਮਹਾਰਾਸ਼ਟਰ: ਸਵਰਗਵਾਸੀ ਅਜੀਤ ਪਵਾਰ ਦੀ ਪਤਨੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ…
ਮਥੁਰਾ ‘ਚ ਦਿਲ ਦਹਿਲਾਉਣ ਵਾਲੀ ਘਟਨਾ! ਤਿੰਨ ਮਾਸੂਮਾਂ ਸਣੇ ਇਕੋ ਪਰਿਵਾਰ ਦੇ ਪੰਜ ਜੀਆਂ ਨੇ ਕੀਤੀ ਖ਼ੁਦਕੁਸ਼ੀ
ਉਤਰ ਪ੍ਰਦੇਸ਼ : ਮਥੁਰਾ ਵਿੱਚ ਇੱਕ ਪਰਿਵਾਰ ਦੇ ਪੰਜ ਲੋਕਾਂ ਨੇ ਖ਼ੁਦਕੁਸ਼ੀ…
