Latest ਭਾਰਤ News
ਅੱਜ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦਾ ‘ਸੁਪਰ ਸੰਡੇ’, ਅੱਜ ਕਈ ਨੇਤਾ ਭਾਜਪਾ ‘ਚ ਹੋਣਗੇ ਸ਼ਾਮਲ
ਲਖਨਊ: ਅੱਜ (ਐਤਵਾਰ) ਉੱਤਰ ਪ੍ਰਦੇਸ਼ ਦੀ ਸਿਆਸਤ ਦਾ 'ਸੁਪਰ ਸੰਡੇ' ਹੈ। ਕਈ…
ਚੋਣ ਕਮਿਸ਼ਨ ਨੇ ‘ਪਾਰਟੀ ਰਜਿਸਟ੍ਰੇਸ਼ਨ’ ਪ੍ਰਕਿਰਿਆ ਦਾ ਸਮਾਂ ਘਟਾ ਕੇ 7 ਦਿਨ ਕੀਤਾ
ਚੰਡੀਗੜ੍ਹ - ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਚ …
ਹਰਿਦੁਆਰ ਭੜਕਾਊ ਭਾਸ਼ਣ ਮਾਮਲੇ ‘ਚ ਦੂਜੀ ਗ੍ਰਿਫਤਾਰੀ, ਜੂਨਾ ਅਖਾੜੇ ਦੇ ਯਤੀ ਨਰਸਿੰਹਾਨੰਦ ਗ੍ਰਿਫਤਾਰ
ਹਰਿਦੁਆਰ: ਹਰਿਦੁਆਰ ਹੇਟ ਸਪੀਚ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ…
ਚੋਣ ਕਮਿਸ਼ਨ ਨੇ ਚੋਣ ਰੈਲੀਆਂ ਤੇ ਰੋਡ ਸ਼ੋਅ ’ਤੇ ਲਗਾਈਆਂ ਪਾਬੰਦੀਆਂ ‘ਚ ਕੀਤਾ ਵਾਧਾ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ…
ਚੋਣ ਕਮਿਸ਼ਨ ਦੀ ਅਹਿਮ ਮੀਟਿੰਗ, ਰੈਲੀਆਂ ’ਤੇ ਪਾਬੰਦੀ ਰਹਿ ਸਕਦੀ ਹੈ ਜਾਰੀ
ਨਵੀਂ ਦਿੱਲੀ: ਚੋਣ ਕਮਿਸ਼ਨ ਦੀ ਅੱਜ ਕੋਵਿਡ ਸਮੀਖਿਆ ਬੈਠਕ ਸ਼ੁਰੂ ਹੋ ਗਈ…
ਦੇਸ਼ ’ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦਾ ਅੰਕੜਾ 14 ਲੱਖ ਪਾਰ
ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ…
ਨਨ ਬਲਾਤਕਾਰ ਮਾਮਲੇ ‘ਚ ਬਿਸ਼ਪ ਫਰੈਂਕੋ ਮੁਲੱਕਲ ਬਰੀ
ਕੇਰਲ: ਕੋਟਾਯਮ ਦੀ ਵਧੀਕ ਸੈਸ਼ਨ ਅਦਾਲਤ ਨੇ ਸ਼ੁੱਕਰਵਾਰ ਨੂੰ ਬਿਸ਼ਪ ਫਰੈਂਕੋ ਮੁਲੱਕਲ…
31 ਜਨਵਰੀ ਤੋਂ ਸੰਸਦ ਦੇ ਬਜਟ ਸੈਸ਼ਨ ਦੀ ਹੋਵੇਗੀ ਸ਼ੁਰੂਆਤ
ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ…
ਮੋਦੀ ਨਾਲ ਮੀਟਿੰਗ ਦੌਰਾਨ ਚੰਨੀ ਨੇ ਪ੍ਰਗਟਾਇਆ ਖ਼ੇਦ, ਕਿਹਾ ‘ਤੁਮ ਸਲਾਤਮਤ ਰਹੋ ਕਯਾਮਤ ਤੱਕ’
ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ…
ਪੱਛਮੀ ਬੰਗਾਲ ‘ਚ ਵੱਡਾ ਰੇਲ ਹਾਦਸਾ! ਬੀਕਾਨੇਰ-ਗੁਹਾਟੀ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰੇ, 3 ਦੀ ਮੌਤ
ਕੋਲਕਾਤਾ: ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ‘ਚ ਰੇਲ ਹਾਦਸਾ ਵਾਪਰਿਆ ਹੈ। ਬੀਕਾਨੇਰ-ਗੁਹਾਟੀ…