Latest ਭਾਰਤ News
ਅਪਾਹਜ ਲੋਕਾਂ ਦਾ ਮਜ਼ਾਕ ਉਡਾਉਣ ਲਈ SC ਨੇ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਲਗਾਈ ਫਟਕਾਰ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ…
ਭਾਰਤ ‘ਤੇ 50% ਲਗਾਇਆ ਜਾਵੇਗਾ ਟੈਰਿਫ, ਅਮਰੀਕਾ ਨੇ ਨੋਟੀਫਿਕੇਸ਼ਨ ਕੀਤਾ ਜਾਰੀ , ਪੁਤਿਨ ‘ਤੇ ਦਬਾਅ ਪਾਉਣ ਲਈ ਟਰੰਪ ਦਾ ਦਾਅ
ਨਿਊਜ਼ ਡੈਸਕ: ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਨੂੰ ਇੱਕ ਨੋਟਿਸ ਜਾਰੀ ਕੀਤਾ…
ਦਿੱਲੀ-ਐਨਸੀਆਰ ਵਿੱਚ 4 ਦਿਨ ਪਵੇਗਾ ਮੀਂਹ, ਕਈ ਥਾਵਾਂ ਲਈ ਰੈੱਡ ਅਲਰਟ ਜਾਰੀ
ਨਵੀਂ ਦਿੱਲੀ:ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ…
ਜੰਗੀ ਜਹਾਜ਼ ‘ਉਦੈਗਿਰੀ’ ਅਤੇ ‘ਹਿਮਗਿਰੀ’ ਅੱਜ ਜਲ ਸੈਨਾ ਵਿੱਚ ਹੋਣਗੇ ਸ਼ਾਮਿਲ, ਰਾਜਨਾਥ ਸਿੰਘ ਸਮਾਰੋਹ ਦੀ ਕਰਨਗੇ ਪ੍ਰਧਾਨਗੀ
ਨਵੀਂ ਦਿੱਲੀ: ਭਾਰਤੀ ਜਲ ਸੈਨਾ ਦੀ ਤਾਕਤ ਹੋਰ ਵਧਣ ਜਾ ਰਹੀ ਹੈ।…
ਜੇ ਜੇਲ੍ਹ ਗਿਆ ਵਿਅਕਤੀ ਬੇਕਸੂਰ ਨਿਕਲੇ ਤਾਂ ਝੂਠੇ ਕੇਸ ਕਰਨ ਵਾਲੇ ਮੰਤਰੀ ਨੂੰ ਵੀ ਜੇਲ੍ਹ ਹੋਣੀ ਚਾਹੀਦੀ ਹੈ: ਕੇਜਰੀਵਾਲ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ…
ਫਿਜੀ ਦੇ ਪ੍ਰਧਾਨ ਮੰਤਰੀ ਰਾਬੂਕਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, 7 ਸਮਝੌਤਿਆਂ ‘ਤੇ ਦਸਤਖ਼ਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਫਿਜੀ ਦੇ ਪ੍ਰਧਾਨ…
ਕਾਂਗਰਸ ਨੇ ਵਿਧਾਇਕ ਰਾਹੁਲ ਮਮਕੁਟਾਥਿਲ ਨੂੰ ਕੀਤਾ ਮੁਅੱਤਲ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚਕਾਰ ਕਾਰਵਾਈ
ਨਿਊਜ਼ ਡੈਸਕ: ਕੇਰਲ ਕਾਂਗਰਸ ਨੇ ਪਲੱਕੜ ਦੇ ਵਿਧਾਇਕ ਰਾਹੁਲ ਮਮਕੁਟਾਥਿਲ ਨੂੰ ਮੁਅੱਤਲ…
‘ਤੁਸੀਂ ਮਨਮੋਹਨ ਸਰਕਾਰ ਦਾ ਆਰਡੀਨੈਂਸ ਕਿਉਂ ਪਾੜਿਆ, ਹੁਣ ਤੁਹਾਡੀ ਨੈਤਿਕਤਾ ਕਿੱਥੇ ਗਈ?’ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਤੇ ਕੱਸਿਆ ਤੰਜ
ਨਿਊਜ਼ ਡੈਸਕ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਅਤੇ ਲੋਕ…
ਕਾਂਗਰਸੀ ਵਿਧਾਇਕ ਕੇਸੀ ਵੀਰੇਂਦਰ ਮਾਮਲੇ ਵਿੱਚ ਈਡੀ ਨੇ ਕੀਤੇ ਵੱਡੇ ਖੁਲਾਸੇ, ਉਨ੍ਹਾਂ ਦੇ ਘਰੋਂ 12 ਕਰੋੜ ਦੀ ਨਕਦੀ ਬਰਾਮਦ
ਨਿਊਜ਼ ਡੈਸਕ: ਈਡੀ ਨੇ ਹਾਲ ਹੀ ਵਿੱਚ ਕਰਨਾਟਕ ਦੇ ਕਾਂਗਰਸ ਵਿਧਾਇਕ ਕੇਸੀ…
ਥਰਾਲੀ ਆਫ਼ਤ ਵਿੱਚ ਪੂਰੀ ਤਰ੍ਹਾਂ ਨੁਕਸਾਨੇ ਗਏ ਘਰਾਂ ਲਈ 5 ਲੱਖ ਰੁਪਏ ਦੀ ਸਹਾਇਤਾ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਦਿੱਤੇ ਜਾਣਗੇ 5 ਲੱਖ ਰੁਪਏ
ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਥਰਾਲੀ ਅਤੇ ਹੋਰ…