ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ, ਵਰਕਰਾਂ ਨੂੰ ਪੂਰੀ ਤਨਖ਼ਾਹ ਦੇਣ ਦੇ ਫ਼ੈਸਲੇ ‘ਤੇ ਹੋਵੇ ਮੁੜ ਵਿਚਾਰ

TeamGlobalPunjab
1 Min Read

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇਕ ਚਿੱਠੀ ਲਿਖੀ ਕੇ ਮੰਗ ਕੀਤੀ ਹੈ ਕਿ ਉਦਯੋਗਾ ਬਾਰੇ ਕੇਂਦਰ ਸਰਕਾਰ ਵੱਲੋ ਲਏ ਗਏ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਵਰਕਰਾਂ ਨੂੰ ਪੂਰੀ ਤਨਖ਼ਾਹ ਦੇਣ ਦੇ ਫ਼ੈਸਲੇ ਨਾਲ ਬੰਦ ਪਏ ਉਦਯੋਗ ਜਗਤ ‘ਤੇ ਬੋਝ ਪਵੇਗਾ। ਇਸ ਲਈ ਕੇਂਦਰ ਸਰਕਾਰ ਇਸ ਪਾਸੇ ਧਿਆਨ ਦੇਣ।

ਉਨ੍ਹਾ ਨੇ ਕਿਹਾ ਲਾਕ ਡਾਊਨ ਕਰਨ ਸਾਰੀ ਇੰਡਸਟਰੀ ਬੰਦ ਹੈ ਪੂਰੀ ਤਨਖਾਹ ਦੇਣ ਨਾਲ ਸਨਅਤ ਤੇ ਅਸਰ ਪੈ ਸਕਦਾ ਹੈ। ਇਸ ਲਈ ਹੋਰ ਬਦਲ ਲਭਣ ਦੀ ਮੰਗ ਕੀਤੀ ਹੈ।

Share This Article
Leave a Comment