BREAKING NEWS : ਡੇਰਾਬਸੀ ਚ ਵਧੀ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ! 10 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
0 Min Read

ਮੁਹਾਲੀ : ਇਸ ਵੇਲੇ ਦੀ ਵਡੀ ਡੇਰਾਵਾਸੀ ਤੋਂ ਆ ਰਹੀ ਹੈ । ਇਥੇ ਅੱਜ ਕੋਰੋਨਾ ਵਾਇਰਸ ਦੇ 10 ਮਰੀਜ਼ ਸਾਹਮਣੇ ਆਏ ਹਨ । ਇਥੇ ਕੋਰੋਨਾ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 48 ਹੋ ਗਈ ਹੈ । ਇਸ ਦੀ ਪੁਸ਼ਟੀ ਸਥਾਨਕ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵਲੋਂ ਕੀਤੀ ਗਈ ਹੈ ।

Share This Article
Leave a Comment