ਤਰਨਤਾਰਨ : ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਪੰਜ ਸ਼ਰਧਾਲੂ ਕੋਰੋਨਾ ਪਾਜਿਟਿਵ ਪਾਏ ਗਏ ਹਨ । ਇਸ ਦੀ ਪੁਸ਼ਟੀ ਕੇਬੀਐਸ ਸਿੱਧੂ ਵਲੋ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਹ ਸ਼ਰਧਾਲੂ ਸੁਰ ਸਿੰਘ, ਪੱਟੀ, ਭਿੱਖੀਵਿੰਡ ਅਤੇ ਤਰਨਤਾਰਨ ਨਾਲ ਸਬੰਧਤ ਹਨ ।
Village Sur Singh, Patti/ Bhikhiwind, Tarn Taran district.
BREAKING— 5 Nanded pilgrims test positive.
They had returned in Bolero and Innova cars and were tested on 25th April, at arrival. The test results of five of them came positive, today.
(1/2)
— KBS Sidhu 🌏 (@kbssidhu1961) April 27, 2020
ਸਿਧੂ ਅਨੁਸਾਰ ਇਹ ਸ਼ਰਧਾਲੂ ਨਾਂਦੇੜ ਸਾਹਿਬ ਤੇ ਬੋਲੈਰੋ ਅਤੇ ਇਨੋਵਾ ਗੱਡੀ ਰਾਹੀਂ ਆਏ ਸਨ । ਉਨ੍ਹਾਂ ਦਸਿਆ ਕਿ ਇਨ੍ਹਾਂ ਦੇ 25ਅਪ੍ਰੈਲ ਨੂੰ ਟੈਸਟ ਕੀਤੇ ਗਏ ਸਨ । ਇਨ੍ਹਾਂ ਵਿਚੋਂ ਪੰਜ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ ਹੈ ।