ਹੈਲੀਕਾਪਟਰ ਹਾਦਸੇ ‘ਚ ਸ਼ਾਮਲ 14 ’ਚੋਂ 13 ਲੋਕਾਂ ਦੀ ਮੌਤ ਦੀ ਪੁਸ਼ਟੀ

TeamGlobalPunjab
0 Min Read

ਚੇਨਈ: ਤਾਮਿਲਨਾਡੂ ‘ਚ ਹੈਲੀਕਾਪਟਰ ਦੁਰਘਟਨਾ ‘ਚ ਸ਼ਾਮਲ 14 ਲੋਕਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ 13 ਲੋਕਾਂ ਦੀ ਪਛਾਣ ਡੀ.ਐੱਨ.ਏ. ਟੈਸਟ ਰਾਹੀਂ ਕੀਤੀ ਜਾਵੇਗੀ।

Share this Article
Leave a comment