ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਤਿੰਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ।
ਇਹਨਾਂ ਵਿੱਚ ਇੱਕ ਏਸੀਪੀ ਅਤੇ 2 ਡੀਐਸਪੀ ਸ਼ਾਮਲ ਹਨ।
ਤਬਦੀਲ ਕੀਤੇ ਗਏ ਦੋ ਡੀਐਸਪੀ ਭਰਪੂਰ ਸਿੰਘ ਅਤੇ ਵਿਲੀਅਮ ਜੇਜੀ, ਦਾ ਤਬਦੀਲੀ ਸਟੇਸ਼ਨ ਨਹੀਂ ਦੱਸਿਆ ਗਿਆ, ਇਸ ਬਾਰੇ ਬਾਅਦ ਵਿਚ ਹੁਕਮ ਜਾਰੀ ਹੋਣਗੇ। ਜਦੋਂ ਕਿ ਪਵਨਜੀਤ, ਏਸੀਪੀ (ਡਿਟੈਕਟਿਵ-2) ਲੂਧਿਆਣਾ ਦਾ ਤਬਾਦਲਾ ਡੀਐਸਪੀ-(ਐਸਡੀ) ਮਲੇਰਕੋਟਲਾ ਵਜੋਂ ਕੀਤਾ ਗਿਆ ਹੈ।
ਵ