Home / TeamGlobalPunjab (page 254)

TeamGlobalPunjab

ਟਿਕ ਟਿਕ ਸਟਾਰ ਨੂਰ ਨੇ ਘੁਮਾਇਆ ਮੁੱਖ ਮੰਤਰੀ ਦੇ ਦਰਬਾਰ ਫੋਨ, ਫਿਰ ਸੋਨੀਆ ਗਾਂਧ.....

ਮੋਗਾ : ਪਿੰਡ ਭਿੰਡਰ ਕਲਾਂ ਦੀ 5 ਸਾਲਾ ਬੱਚੀ ਅਤੇ ਟਿਕ ਟਾਕ ਸਟਾਰ ਨੂਰਪ੍ਰੀਤ ਕੌਰ ਅਜ ਕਲ ਮੋਗਾ ਪੁਲਿਸ ਨਾਲ ਮਿਲ ਕੇ  ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ । ਇਸ ਛੋਟੀ ਬੱਚੀ ਦੇ ਚਰਚੇ ਹੁਣ ਦਿੱਲੀ ਤਕ ਪਹੁੰਚ ਗਏ ਹਨ। ਜੀ ਹਾਂ ਬੀਤੇ ਦਿਨੀਂ ਜਿਥੇ ਨੂਰ ਨੇ …

Read More »

ਪੰਜਾਬ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮਾਮਲੇ ‘ਚ ਹਥਿਆਰਾਂ ਸਣੇ 6 ਨੂ.....

ਕਪੂਰਥਲਾ : ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਪਿੰਡ ਦੇ ਮੋਥਨਵਾਲ ਪਿੰਡ  ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 6 ਲੋਕਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਦੇਨਕਾਬ ਮਾਮਲੇ ਵਿੱਚ ਦੇ ਹਥਿਆਰਾਂ ਸਣੇ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਤੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ ਤੇ ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ …

Read More »

ਵ੍ਹਾਈਟ ਹਾਊਸ ਦੀ ਸੁਰੱਖਿਆ ‘ਚ ਤਾਇਨਾਤ ਫੌਜੀ ਦੀ ਰਿਪੋਰਟ ਪਾਜ਼ਿਟਿਵ ਆਉਣ ਤ.....

ਵਾਸ਼ਿੰਗਟਨ: ਮਹਾਮਾਰੀ ਕੋਵਿਡ-19 ਨਾਲ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਇਕ ਪੇਂਸ ਦੀ ਹਰ ਰੋਜ਼ ਕੋਰੋਨਾ ਵਾਇਰਸ ਦੀ ਜਾਂਚ ਹੋਵੇਗੀ। ਦਰਅਸਲ ਵ੍ਹਾਈਟ ਹਾਉਸ ਦੀ ਸੁਰੱਖਿਆ ਵਿੱਚ ਲੱਗੇ ਇੱਕ ਸੁਰੱਖਿਆ ਕਰਮੀ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਦੋਵਾਂ ਦਾ ਹਰ ਰੋਜ਼ ਟੈਸਟ …

Read More »

ਨਵਾਂਸ਼ਹਿਰ ਵਿਖੇ ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਹੋਇਆ ਕ੍ਰੈਸ਼

ਗੜ੍ਹਸ਼ੰਕਰ: ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਮਿਗ 29 ਨਵਾਂ ਸ਼ਹਿਰ ਨੇੜ੍ਹੇ  ਕਰੀਬ 11 ਵਜੇ ਡਿਗ ਗਿਆ। ਹਾਦਸੇ ਦੌਰਾਨ ਉਸ ਨੂੰ ਅੱਗ ਲੱਗ ਗਈ ਪਰੰਤੂ ਪਾਈਲਟ ਦਾ ਇਸ ਹਾਦਸੇ ‘ਚ ਵਾਲ ਵਾਲ ਬਚਾਅ ਹੋ ਗਿਆ। ਖੇਤਾਂ ਚ ਡਿੱਗਦੇ ਹੀ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਕਣਕ ਦੀ ਨਾੜ ਨੂੰ ਅੱਗ …

Read More »

ਬਰਗਾੜੀ ਕਾਂਡ ‘ਚ ਸੁਮੇਧ ਸੈਣੀ ‘ਤੇ ਚੱਕੀ ਸੀ ਉਂਗਲੀ! ਹੁਣ ਸ਼ੁਰੂ ਹੋਊ ਪਰਚ.....

ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਲਗਭਗ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਗੁੰਮਸ਼ੁਦਗੀ ਦੇ ਮਾਮਲੇ ਵਿਚ ਮੋਹਾਲੀ ਪੁਲਿਸ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਛੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਕੁੱਲ 8 ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਉੱਥੇ ਹੀ ਸ਼ਰਾਬ ਦੇ ਠੇਕੇ …

Read More »

ਏਐੱਸਆਈ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦਾ ਗੋਲ਼ੀਆਂ ਮਾਰ ਕ.....

ਨਡਾਲਾ: ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਵਿਖੇ ਏਐੱਸਆਈ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦੇ ਦੋਸਤ ਦੇ ਵੀ ਗੋਲ਼ੀ ਲੱਗੀ ਹੈ। ਜਿਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਥਾਣਾ ਸੁਭਾਨਪੁਰ ਪੁਲਿਸ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਤਹਿਤ ਏ.ਐੱਸ.ਆਈ …

Read More »

ਵਿਸ਼ਵ ਰੈੱਡ ਕਰਾਸ ਦਿਵਸ – ਦੀਨ ਦੁਖੀਆਂ ਲਈ ਪਰਉਪਕਾਰੀ ਸੰਸਥਾ

-ਅਵਤਾਰ ਸਿੰਘ ਰੈੱਡ ਕਰਾਸ ਦਿਵਸ ਰੈੱਡ, ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਹਨ ਜਦਕਿ ਸੇਵਾ ਦੇ ਪੁੰਜ ਭਾਈ ਘਨਈਆ ਜੀ ਨੇ ਹੈਨਰੀ ਡਿਊਨਾ ਦੇ ਜਨਮ ਤੋਂ 124 ਸਾਲ ਪਹਿਲਾਂ (1704) ਵਿੱਚ ਹੀ ਰੈਡ ਕਰਾਸ ਦੀ ਨੀਂਹ ਰੱਖ ਦਿੱਤੀ ਸੀ। ਭਾਈ ਘਨਈਆ ਜੀ ਦੇ ਜਨਮ ਤਾਰੀਖ ਨਾ ਪਤਾ ਹੋਣ ਕਰਕੇ ਉਨ੍ਹਾਂ …

Read More »

ਰੇਲਵੇ ਟਰੈਕ ਤੇ ਸੋ ਰਹੇ 16 ਮਜ਼ਦੂਰਾਂ ਨੂੰ ਮਾਲ ਗੱਡੀ ਨੇ ਕੁਚਲਿਆ

ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਅੱਜ ਸਵੇਰੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਇੱਥੇ ਮਜ਼ਦੂਰ ਨੂੰ ਇੱਕ ਮਾਲ-ਗੱਡੀ ਨੇ ਕੁਚਲ ਦਿੱਤਾ, ਜਿਸ ਵਿੱਚ 16 ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ 2 ਹੋਰ ਮਜ਼ਦੂਰ ਜ਼ਖਮੀ ਦਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਸਵੇਰੇ …

Read More »

ਚੰਡੀਗੜ੍ਹ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 142

ਚੰਡੀਗੜ੍ਹ: ਸ਼ਹਿਰ ਦੀ ਬਾਪੂਧਾਮ ਕਲੋਨੀ ਵਿੱਚ ਲਗਾਤਾਰ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਕ ਦਿਨ ਵਿੱਚ ਬਾਪੂਧਾਮ ਵਿੱਚ ਕੁੱਲ 16 ਨਵੇਂ ਮਾਮਲੇ ਆਏ ਹਨ। ਜਦਕਿ ਸੈਕਟਰ – 30 ਵਿੱਚ ਇੱਕ 12 ਸਾਲ ਦੀ ਬੱਚੀ ਅਤੇ ਸੈਕਟਰ – 27 ਵਿੱਚ ਇੱਕ ਹੋਰ ਮਹਿਲਾ ਕੋਰੋਨਾ ਪਾਜ਼ਿਟਿਵ ਮਿਲੀ ਹੈ। ਵੀਰਵਾਰ …

Read More »

ਬਰਤਾਨਵੀ ਪੀਐੱਮ ਨੂੰ ਭਾਰਤੀ ਮੂਲ ਦੀ ਦੂਜੀ ਪਤਨੀ ਨਾਲ ਤਲਾਕ ਦੀ ਅਦਾਲਤ ਤੋਂ ਮਿ.....

ਲੰਦਨ: ਬ੍ਰਿਟੇਨ ਦੇ ਇਤਿਹਾਸ ਵਿੱਚ ਬੋਰਿਸ ਜੌਹਨਸਨ ਅਜਿਹੇ ਪਹਿਲੇ ਪ੍ਰਧਾਨਮੰਤਰੀ ਹਨ ਜਿਨ੍ਹਾਂ ਨੇ ਅਹੁਦੇ ‘ਤੇ ਰਹਿੰਦੇ ਹੋਏ ਆਪਣੀ ਪਤਨੀ ਤੋਂ ਤਲਾਕ ਹੋਇਆ। ਭਾਰਤੀ ਮੂਲ ਦੀ ਉਨ੍ਹਾਂ ਦੀ ਸਾਬਕਾ ਪਤਨੀ ਮਰੀਨਾ ਵਹੀਲਰ ਨੇ ਸਾਲ ਦੀ ਸ਼ੁਰੂਆਤ ਵਿੱਚ ਤਲਾਕ ਦੇ ਕਾਗਜ਼ਾਤ ਦਰਜ ਕੀਤੇ ਸਨ ਜਿਨ੍ਹਾਂ ਨੂੰ ਅਦਾਲਤ ਤੋਂ ਮਨਜ਼ੂਰੀ ਮਿਲ ਗਈ ਹੈ। …

Read More »