ਫਿਰੌਤੀ ਵਸੂਲਣ ਆਏ ਲਾਰੈਂਸ ਗੈਂਗ ਦੇ 3 ਸਾਥੀਆਂ ਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ
ਚੰਡੀਗੜ੍ਹ: ਪਿੰਡ ਲੁਬਾਣਿਆਂਵਾਲੀ ਵਿਖੇ ਸ੍ਰੀ ਮੁਕਤਸਰ ਸਾਹਿਬ ਦੀ ਸੇਤੀਆ ਪੇਪਰ ਮਿੱਲ ਰੁਪਾਣਾ…
ਭੱਜੀ ਨੇ ਡੱਲੇਵਾਲ ਦੇ ਹੱਕ ‘ਚ ਚੁੱਕੀ ਆਵਾਜ਼
ਚੰਡੀਗੜ੍ਹ: ਪਿਛਲੇ 47 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ…
‘ਸਿੱਖ ਯੂਥ ਯੂਕੇ’ ਸੰਸਥਾ ਦੇ ਨਾਮ ‘ਤੇ ਪੰਜਾਬੀ ਭੈਣ-ਭਰਾ ਹੀ ਮਾਰ ਰਹੇ ਸੀ ਠੱਗੀ, ਮਿਲੀ ਸਖਤ ਸਜ਼ਾ
ਨਿਊਜ਼ ਡੈਸਕ: ਸਿੱਖ ਯੂਥ ਯੂਕੇ (SYUK) ਦੀ ਅਗਵਾਈ ਕਰਨ ਵਾਲੇ ਭੈਣ-ਭਰਾ ਨੂੰ…
ਮੁੱਖ ਮੰਤਰੀ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ NDPS ਅਦਾਲਤਾਂ ਸਥਾਪਤ ਕਰਨ ਲਈ ਅਮਿਤ ਸ਼ਾਹ ਦਾ ਦਖ਼ਲ ਮੰਗਿਆ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਸ਼ਿਆਂ ਦੀ…
ਧਾਰਮਿਕ ਸਮਾਗਮ ‘ਚ ਮੁਫ਼ਤ ਰੋਟੀ ਖਾਣ ਲਈ ਪਈ ਭਾਜੜ, 4 ਮੌਤਾਂ, ਕਈ ਜ਼ਖਮੀ
ਨਿਊਜ਼ ਡੈਸਕ: ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਸ਼ੁਕਰਵਾਰ ਨੂੰ ਇਕ ਧਾਰਮਕ ਸਮਾਗਮ…
ਲੁਧਿਆਣਾ ‘ਚ ਅਵਾਰਾ ਕੁੱਤਿਆਂ ਦਾ ਕਹਿਰ, 11 ਸਾਲਾ ਮਾਸੂਮ ਨੂੰ ਇੰਝ ਕੀਤਾ ਖਤਮ
ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਵਿੱਚ ਆਵਾਰਾ ਕੁੱਤਿਆਂ ਨੇ ਇੱਕ ਹੋਰ…
ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ
ਜਲੰਧਰ: ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਜਲੰਧਰ ਨੂੰ ਆਪਣਾ…
ਅਸਾਮ ’ਚ HMPV ਪਹਿਲਾ ਮਾਮਲਾ ਆਇਆ ਸਾਹਮਣੇ
ਨਿਊਜ਼ ਡੈਸਕ: ਅਸਾਮ 'ਚ ਇੱਕ 10 ਮਹੀਨੇ ਦੇ ਬੱਚੇ ਨੂੰ 'ਹਿਊਮਨ ਮੈਟਾਪਨਿਊਮੋਵਾਇਰਸ'…
ਡਾ. ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਐਡਵਾਈਜਰੀ ਬੋਰਡ ਦੀ ਉੱਚ ਪੱਧਰੀ ਮੀਟਿੰਗ ਹੋਈ: ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਦਿਵਿਆਂਗਜਨਾਂ ਦੀ ਪਹੁੰਚ ਤੱਕ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ: ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ…
ਸੋਸ਼ਲ ਮੀਡੀਆ ‘ਤੇ ਨਾਬਾਲਗ ਕੁੜੀ ਨੂੰ ਆਪਣੀ ਭੈਣ ਦੱਸ ਬਣਾਉਂਦਾ ਸੀ ਰੀਲਾਂ, ਉਸੇ ਨਾਲ ਹੀ ਕਰਦਾ ਰਿਹਾ ਧੱਕਾ, ਹੁਣ ਅੱਧੀ ਉਮਰ ਕੱਟੇਗਾ ਜੇਲ੍ਹ
ਨਿਊਜ਼ ਡੈਸਕ: ਸੋਸ਼ਲ ਮੀਡੀਆ ਇਨਫਲਿਊਐਂਸਰ ਫਨ ਬਕੇਟ ਭਾਰਗਵ ਨੂੰ ਇੱਕ ਨਾਬਾਲਗ ਕੁੜੀ…