‘ਮੈਕਸੀਕੋ ਦੀ ਖਾੜੀ’ ਹੁਣ ‘ਅਮਰੀਕਾ ਦੀ ਖਾੜੀ’ ਵਜੋਂ ਜਾਣੀ ਜਾਵੇਗੀ, ਰਾਸ਼ਟਰਪਤੀ ਟਰੰਪ ਨੇ ਕੀਤੇ ਹੁਕਮ ‘ਤੇ ਦਸਤਖਤ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਮੈਕਸੀਕੋ ਦੀ ਖਾੜੀ…
ਜੇਕਰ CM ਮਾਨ ‘ਚ ਹਿੰਮਤ ਹੈ ਤਾਂ ਉਹ ਮੇਰੇ ‘ਤੇ ਮਾਮਲਾ ਦਰਜ ਕਰਨ: ਰਵਨੀਤ ਬਿੱਟੂ
ਚੰਡੀਗੜ੍ਹ: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੂੰ ਗ੍ਰਿਫਤਾਰ…
ਜਲੰਧਰ ‘ਚ ਸ੍ਰੀ ਗੁਰੂ ਰਵਿਦਾਸ ਜਯੰਤੀ ਤੋਂ ਪਹਿਲਾਂ ਬੇਅਦਬੀ, ਗੁੱਸੇ ‘ਚ ਲੋਕਾਂ ਨੇ ਪੁਲਿਸ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਜਲੰਧਰ: ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ…
ਲੰਡਨ ਵਿੱਚ ਇੱਕ ਸਾਈਨ ਬੋਰਡ ਨੂੰ ਲੈ ਕੇ ਹੋਏ ਵਿਵਾਦ ਵਿੱਚ ਐਲਨ ਮਸਕ ਦੀ ਵੀ ਹੋਈ ਐਂਟਰੀ
ਨਿਊਜ਼ ਡੈਸਕ: ਲੰਡਨ ਵਿੱਚ ਇੱਕ ਸਾਈਨ ਬੋਰਡ ਨੂੰ ਲੈ ਕੇ ਹੋਏ ਵਿਵਾਦ…
ਮਹਾਕੁੰਭ ‘ਚ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸੰਗਮ ‘ਚ ਕੀਤਾ ਇਸ਼ਨਾਨ , ਪੰਛੀਆਂ ਨੂੰ ਖੁਆਇਆ ਭੋਜਨ
ਨਿਊਜ਼ ਡੈਸਕ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਯਾਗਰਾਜ ਪਹੁੰਚ ਚੁੱਕੇ ਹਨ। ਵੀਆਈਪੀ ਘਾਟ ’ਤੇ…
ਕੇਜਰੀਵਾਲ ਦਾ ਹੁਣ ਪੰਜਾਬ ‘ਤੇ ਫੋਕਸ, ਸਾਰੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹਾਰ ਤੋਂ…
ਪਾਠ ਦੌਰਾਨ ਛੱਤ ਡਿੱਗਣ ਕਾਰਨ ਹੋਏ ਹਾਦਸੇ ‘ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਚੰਡੀਗੜ੍ਹ: ਤਰਨਤਾਰਨ ਜ਼ਿਲੇ ਦੇ ਥਾਣਾ ਸਦਰ ਪੱਟੀ ਦੇ ਪਿੰਡ ਸਭਰਾ 'ਚ ਐਤਵਾਰ…
ਟਰੰਪ ਦਾ ਇਕ ਹੋਰ ਧਮਾਕਾ, ਸਟੀਲ ਤੇ ਐਲੂਮੀਨੀਅਮ ਦਰਾਮਦ ‘ਤੇ 25 ਫੀਸਦੀ ਟੈਰਿਫ ਲਾਉਣ ਦਾ ਐਲਾਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ 'ਚ ਆਉਣ ਤੋਂ ਬਾਅਦ ਨਵੇਂ-ਨਵੇਂ ਐਲਾਨ…
ਡੌਂਕੀ ਵਾਲੇ ਰਸਤੇ ਤੋਂ ਮਿਲੀ ਹਰਿਆਣਾ ਦੇ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਿਹਾ- ਡੌਂਕਰਾਂ ਨੇ ਮਾਰੀ ਗੋਲੀ
ਹਰਿਆਣਾ: ਅਮਰੀਕਾ ਤੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਡੌਂਕੀ ਰੂਟ…
ਫਿਰ ਬਦਲੇਗਾ ਮੌਸਮ, ਹਿਮਾਚਲ ਸਮੇਤ ਪੱਛਮੀ ਹਿਮਾਲੀਅਨ ਖੇਤਰ ‘ਚ ਦੋ ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ
ਨਿਊਜ਼ ਡੈਸਕ: ਪੱਛਮੀ ਹਿਮਾਲਿਆ ਖੇਤਰ ਵਿੱਚ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਰਾਜਾਂ ਵਿੱਚ…