SIR ਤੋਂ ਬਾਅਦ 5 ਰਾਜਾਂ ਦੀ ਡਰਾਫਟ ਵੋਟਰ ਸੂਚੀ ਜਾਰੀ; ਇੱਕ ਕਰੋੜ ਵੋਟਰ ਹੋਏ ਬਾਹਰ
ਨਵੀ ਦਿੱਲੀ : ਚੋਣ ਕਮਿਸ਼ਨ ਨੇ ਪੱਛਮੀ ਬੰਗਾਲ, ਰਾਜਸਥਾਨ, ਗੋਆ, ਲਕਸ਼ਦੀਪ ਅਤੇ…
ਭਾਰਤ-ਇਥੋਪੀਆ ਵਿਚਾਲੇ ਸਬੰਧ ਹੋਏ ਹੋਰ ਮਜ਼ਬੂਤ, ਅੱਠ ਸਮਝੌਤਿਆਂ ‘ਤੇ ਹੋਏ ਦਸਤਖ਼ਤ
ਅਦੀਸ ਅਬਾਬਾ: ਇਥੋਪੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਬ ਉੱਚ…
ਮਾਨ ਸਰਕਾਰ ਦਾ ਜਲ ਜੀਵਨ ਮਿਸ਼ਨ: ਅਮੂਰਤ 2.0 ਪ੍ਰੋਜੈਕਟ ਤਹਿਤ ਬਠਿੰਡਾ ਨੂੰ 26 ਕਰੋੜ ਰੁਪਏ ਦੀ ਗ੍ਰਾਂਟ ਨਾਲ ਪਾਣੀ ਦੀ ਮਿਲੇਗੀ ਲਗਾਤਾਰ ਸਪਲਾਈ
ਚੰਡੀਗੜ੍ਹ, 16 ਦਸੰਬਰ, 2025 : ਅੱਜ ਬਠਿੰਡਾ ਦੀ ਮਿੱਟੀ ਨੂੰ ਇੱਕ ਨਵੀਂ…
ਊਰਜਾ ਵਿਕਾਸ ਵਿੱਚ ਪੰਜਾਬ ਨੇ ਕੀਤੀ ਦੇਸ਼ ਦੀ ਅਗਵਾਈ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ PEDA ਨੂੰ ਪੁਰਸਕਾਰ ਕੀਤਾ ਭੇਂਟ
ਚੰਡੀਗੜ੍ਹ, 16 ਦਸੰਬਰ 2025: ਮੁੱਖ ਮੰਤਰੀ ਮਾਨ ਦੀਆਂ ਦੂਰਦਰਸ਼ੀ ਨੀਤੀਆਂ ਦਾ ਸਨਮਾਨ…
ਲੂਥਰਾ ਭਰਾ ਲਿਆਂਦੇ ਗਏ ਭਾਰਤ, ਗੋਆ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਨਵੀ ਦਿੱਲੀ :ਗੋਆ ਅੱਗ ਕਾਂਡ ਦੇ ਮੁੱਖ ਮੁਲਜ਼ਮ ਲੂਥਰਾ ਭਰਾਵਾਂ ਨੂੰ ਅੱਜ…
ਸਾਵਧਾਨ! ਰੋਜ਼ ਬਿਸਕੁਟ ਖਾਣ ਦੀ ਆਦਤ ਹੈ ਨੁਕਸਾਨਦੇਹ; ਜਾਣੋ ਕੀ ਪੈ ਸਕਦੇ ਹਨ ਮਾੜੇ ਪ੍ਰਭਾਵ
ਨਿਊਜ਼ ਡੈਸਕ : ਬਹੁਤ ਸਾਰੇ ਲੋਕ ਬਿਸਕੁਟ ਪਸੰਦ ਕਰਦੇ ਹਨ ਅਤੇ ਚਾਹ…
ਮੁੱਖ ਮੰਤਰੀ ਨਾਇਬ ਸੈਣੀ ਦਾ ਵੱਡਾ ਐਲਾਨ; ਹਾਂਸੀ ਬਣੇਗਾ 23ਵਾਂ ਜ਼ਿਲ੍ਹਾ
ਹਰਿਆਣਾ : ਹਾਂਸੀ ਹੁਣ ਹਰਿਆਣਾ ਦਾ 23ਵਾਂ ਜ਼ਿਲ੍ਹਾ ਹੋਵੇਗਾ। ਹਰਿਆਣਾ ਮੁੱਖ ਮੰਤਰੀ…
ਹਾਂਸੀ ‘ਚ ਮੁੱਖ ਮੰਤਰੀ ਨਾਇਬ ਸੈਣੀ ਦੀ ਵਿਕਾਸ ਰੈਲੀ, ਵੱਡੀ ਗਿਣਤੀ ‘ਚ ਪਹੁੰਚੇ ਲੋਕ
ਹਰਿਆਣਾ : ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ…
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ: ਵੋਟਾਂ ਦੀ ਗਿਣਤੀ ਹੋਵੇਗੀ ਭਲਕੇ; ਪੁਲਿਸ ਤੇ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ
ਬਰਨਾਲਾ: ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ…
ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲਾ; ਇਸ ਗੈਂਗ ਨੇ ਲਈ ਘਟਨਾ ਦੀ ਜਿੰਮੇਂਵਾਰੀ
ਚੰਡੀਗੜ੍ਹ : ਮੋਹਾਲੀ ਦੇ ਸੋਹਾਣਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ…
