ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਪੰਜਾਬ ਦੇ ਕਈ ਮੁੱਦਿਆ ‘ਤੇ ਹੋਵੇਗਾ ਮੰਥਨ
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਵੀਰਵਾਰ ਦੁਪਹਿਰ ਨੂੰ ਮੁੱਖ ਮੰਤਰੀ ਨਿਵਾਸ 'ਤੇ…
ਪੰਜਾਬ ਦੇ 10 ਜ਼ਿਲ੍ਹਿਆਂ ‘ਚ ਓਰੇਂਜ, 9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ, ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ
ਚੰਡੀਗੜ੍ਹ: ਪੰਜਾਬ 'ਚ ਵੀਰਵਾਰ ਸਵੇਰੇ ਮੌਸਮ ਦਾ ਮਿਜ਼ਾਜ਼ ਬਦਲਿਆ ਨਜ਼ਰ ਆਇਆ ਹੈ।…
ਹਮਾਸ ਨੇ ਰੈੱਡ ਕਰਾਸ ਨੂੰ ਸੌਂਪੀਆਂ 4 ਬੰਧਕਾਂ ਦੀਆਂ ਲਾਸ਼ਾਂ
ਨਿਊਜ਼ ਡੈਸਕ: ਹਮਾਸ ਨੇ ਗਾਜ਼ਾ ਪੱਟੀ ਵਿੱਚ ਜੰਗਬੰਦੀ ਸਮਝੌਤੇ ਦੇ ਪਹਿਲੇ ਪੜਾਅ…
‘ਭਾਰਤ ‘ਚ ਮੇਰੀ ਕੋਈ ਜਾਇਦਾਦ ਨਹੀਂ’, ਭਾਜਪਾ ਦੇ ਦਾਅਵਿਆਂ ‘ਤੇ ਸੈਮ ਪਿਤਰੋਦਾ ਦਾ ਜਵਾਬ
ਨਿਊਜ਼ ਡੈਸਕ: ਇੱਕ ਭਾਜਪਾ ਨੇਤਾ ਦੁਆਰਾ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦੇ…
ਟਰੰਪ ਕੈਬਨਿਟ ਮੀਟਿੰਗ ਦੀ ਕਵਰੇਜ ਨੂੰ ਲੈ ਕੇ ਪ੍ਰਮੁੱਖ ਸਮਾਚਾਰ ਸੰਗਠਨਾਂ ‘ਤੇ ਪਾਬੰਦੀ
ਵਾਸ਼ਿੰਗਟਨ: ਮੀਡੀਆ ਕਵਰੇਜ ਨੂੰ ਲੈ ਕੇ ਹਾਲ ਹੀ 'ਚ ਵ੍ਹਾਈਟ ਹਾਊਸ 'ਚ…
ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਤੱਕ ਮੀਂਹ ਤੇ ਬਰਫਬਾਰੀ, ਓਰੇਂਜ ਅਲਰਟ ਜਾਰੀ
ਨਿਊਜ਼ ਡੈਸਕ: ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਬੁੱਧਵਾਰ ਨੂੰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ…
‘ਸ਼ੰਭੂ ਬਾਰਡਰ ਖੋਲ੍ਹੋ’, ਪੰਜਾਬ ਦੇ ਉਦਯੋਗਪਤੀਆਂ ਨੇ ਕੀਤੀ ਭਗਵੰਤ ਮਾਨ ਤੋਂ ਮੰਗ, ਮੁੱਖ ਮੰਤਰੀ ਨੇ ਕੀ ਦਿੱਤਾ ਜਵਾਬ?
ਚੰਡੀਗੜ੍ਹ: ਪੰਜਾਬ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦਾ ਇੱਕ ਵਫ਼ਦ ਮੁੱਖ ਮੰਤਰੀ ਭਗਵੰਤ…
ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਨੇ ਭੂਪੇਸ਼ ਬਘੇਲ, ਵੱਖ-ਵੱਖ ਆਗੂਆਂ ਨਾਲ ਕਰਨਗੇ ਤਿੰਨ ਮੀਟਿੰਗਾਂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਪੰਜਾਬ ਦੌਰੇ ਤੇ ਲਈ ਆ…
ਟਰੰਪ ਦਾ ਦੁਨੀਆ ਭਰ ਦੇ ਅਮੀਰਾਂ ਨੂੰ ਸੱਦਾ, ਐਨੇ ਪੈਸੇ ਦਵੋ ਤੇ ਨਾਗਰਿਕਤਾ ਲਵੋ
ਵਾਸ਼ਿੰਗਟਨ: ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨਾ ਦੁਨੀਆਂ ਭਰ ਦੇ ਬਹੁਤੇ ਲੋਕਾਂ ਦਾ…
ਪੰਜਾਬ ਦੇ ਸਾਰੇ ਸਕੂਲਾਂ ‘ਚ ਪੰਜਾਬੀ ਪੜ੍ਹਾਉਣਾ ਲਾਜ਼ਮੀ, ਉਲੰਘਣਾ ਕਰਨ ਵਾਲਿਆਂ ਦੇ ਸਰਟੀਫਿਕੇਟ ਨੂੰ ਨਹੀਂ ਮਿਲੇਗੀ ਮਾਨਤਾ
ਚੰਡੀਗੜ੍ਹ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵੱਲੋਂ ਨਵਾਂ ਪ੍ਰੀਖਿਆ ਪੈਟਰਨ ਲਿਆ ਕੇ…