ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਕੀਤਾ ਲੋਕਾਂ ਨੂੰ ਗੁੰਮਰਾਹ, ਹੁਣ ਦਿੰਦਾ ਫਿਰਦੈ ਸਫਾਈ ?
ਫਰੀਦਕੋਟ : ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ…
ਸਵੱਛ ਸਰਵੇਖਣ 2019: ਪੰਜਾਬ ਦੀ ਰੈਂਕਿੰਗ ‘ਚ ਆਇਆ ਸੁਧਾਰ, ਚੰਡੀਗੜ੍ਹ ਪਛੜਿਆ
ਚੰਡੀਗੜ੍ਹ : ਸਾਲ 2019 ਤੋਂ ਪਹਿਲਾਂ ਸਵੱਛ ਸਰਵੇਖਣ 'ਚ ਪੰਜਾਬ ਨੂੰ ਸਾਫ…
ਜੰਮੂ ਬੱਸ ਅੱਡੇ ‘ਚ ਖੜੀ ਬਸ ‘ਤੇ ਅੱਤਵਾਦੀ ਹਮਲਾ, ਗ੍ਰੇਨੇਡ ਅਟੈਕ ‘ਚ ਕਈ ਜ਼ਖਮੀ
ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਜੰਮੂ ਦੇ ਬੱਸ ਅੱਡੇ…
ਭਾਰਤੀ ਮੂਲ ਦੀ ਡਾਕਟਰ ਦਾ ਆਸਟ੍ਰੇਲੀਆ ‘ਚ ਕਤਲ, ਸੂਟਕੇਸ ‘ਚ ਮਿਲੀ ਲਾਸ਼
ਮੈਲਬਰਨ: ਕਈ ਦਿਨਾਂ ਵਲੋਂ ਲਾਪਤਾ ਭਾਰਤੀ ਮੂਲ ਦੀ ਡਾਕਟਰ ਦੇ ਕਤਲ ਦਾ…
ਰਾਹੁਲ ਗਾਂਧੀ ਦੀ ਮੋਗਾ ‘ਚ ‘ਕਰਜ਼ਾ ਮੁਆਫ਼ੀ’ ਰੈਲੀ ਅੱਜ
ਚੰਡੀਗੜ੍ਹ: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਮੋਗਾ ਜ਼ਿਲ੍ਹੇ ਦੇ ਕਿੱਲੀ ਚਾਹਲ…
ਕੈਪਟਨ ਨੇ ਬਲੂ ਸਟਾਰ ਵੇਲੇ ਗਾਇਬ ਹੋਈ ਇਤਿਹਾਸਕ ਸਮੱਗਰੀ ਲਈ ਮੋਦੀ ਸਰਕਾਰ ਨੂੰ ਲਿਖਿਆ ਪੱਤਰ
ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਵਿਚ ਅਪਰੇਸ਼ਨ…
ਚੀਨੀ ਹੈਕਰਾਂ ਨੇ ਕੈਨੇਡਾ ਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾ ਕੀਤਾ ਸਾਈਬਰ ਹਮਲਾ
ਟੋਰਾਂਟੋ: ਸਾਈਬਰ ਸਿਕਓਰਿਟੀ ਫਰਮ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ…
ਕੈਪਟਨ ਸਰਕਾਰ ਨੇ ਪੰਚਾਇਤਾਂ ਨੂੰ ਦਿੱਤਾ ਵੱਡਾ ਝਟਕਾ, ਸਰਪੰਚ ਛੱਡ ਸਕਦੇ ਨੇ ਸਰਪੰਚੀ?
ਚੰਡੀਗੜ੍ਹ : ਜਿੱਥੇ ਸੂਬੇ ਅੰਦਰ ਬਿਜਲੀ ਦੇ ਬਿੱਲਾਂ ਨੇ ਤਾਂ ਆਮ ਜਨਤਾ…
ਅਮਰੀਕਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਲਈ ਅਪਣਾਇਆ ਸਖਤ ਰਵੱਈਆ
ਵਾਸਿੰਗਟਨ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਹੋਏ ਅੱਤਵਾਦੀ ਹਮਲੇ ਤੋਂ…
ਮੁਸਤਫਾ ਤੋਂ ਬਾਅਦ ਚਟੌਪਾਧਿਆ ਨੇ ਕੀਤਾ ਦਿਨਕਰ ਗੁਪਤਾ ਦੀ ਨਿਯੁਕਤੀ ਦਾ ਵਿਰੋਧ, ਕੀਤੀ ਪਟੀਸ਼ਨ ਦਾਇਰ
ਚੰਡੀਗੜ੍ਹ : ਭਾਵੇਂ ਕਿ ਡੀਜੀਪੀ ਦੇ ਅਹੁਦੇ ਲਈ ਦਿਨਕਰ ਗੁਪਤਾ ਦੀ ਚੋਣ…