ਟੋਰਾਂਟੋ ਪੀਅਰਸਨ ਏਅਰਪੋਰਟ ਦੇ ਟਰਮੀਨਲ-1 ‘ਤੇ ਅੱਗ ਲੱਗਣ ਕਾਰਨ ਕਈ ਉਡਾਣਾਂ ਰੱਦ
ਟੋਰਾਂਟੋ: ਐਤਵਾਰ ਸ਼ਾਮ ਨੂੰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਲੱਗੀ ਅੱਗ…
ਮਨੋਹਰ ਪਰੀਕਰ ਦੇ ਜਜ਼ਬੇ ਨੂੰ ਸਲਾਮ, ਅੰਤਿਮ ਸਾਹਾਂ ਤੱਕ ਸੰਭਾਲਦੇ ਰਹੇ ਦੇਸ਼ ਦੀ ਜ਼ਿੰਮੇਵਾਰੀ
ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਗਿਆ ਹੈ…
ਸਕੂਲ ‘ਚੋ ਬੱਚਾ ਚੁੱਕਣ ਆਏ ਪੁਲਸੀਏ ਨੂੰ ਨਰਸਰੀ ਦੇ ਬੱਚਿਆਂ ਨੇ ਰੌਲਾ ਪਾ-ਪਾ ਭਜਾਇਆ, ਪੁਲਿਸ ਦੀ ਗੁੰਡਾਗਰਦੀ ਫੇਲ੍ਹ
ਅਟਾਰੀ : ਪੰਜਾਬ ਵਿੱਚ ਖਾੜਕੂਵਾਦ ਸਮੇਂ ਅਕਸਰ ਸੁਣਨ ਨੂੰ ਮਿਲਦਾ ਸੀ ਕਿ…
ਸਿਆਸੀ ਪਾਰਟੀਆਂ ਡੇਰਾ ਸੱਚਾ ਸੌਦਾ ਤੋਂ ਦੂਰ ਰਹਿ ਕੇ ਹੁਕਮਨਾਮੇਂ ਦੀ ਪਾਲਣਾ ਕਰਨ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਡੇਰਾ ਸੱਚਾ ਸੌਦਾ ਤੋਂ…
ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਹੋਣਗੇ ਅਕਾਲੀ ਦਲ ਦੇ ਉਮੀਦਵਾਰ, ਪਿਤਾ ਦੀ ਨਸੀਹਤ ਨਹੀਂ ਆਈ ਕੰਮ ?
ਕੁਲਵੰਤ ਸਿੰਘ ਸੰਗਰੂਰ: ਪੰਜਾਬ ਦੇ ਹਲਕਾ ਸੰਗਰੂਰ ਤੋਂ ਇੱਕ ਵੱਡੀ ਖ਼ਬਰ ਆਈ…
ਨਿਊਜ਼ੀਲੈਂਡ ਹਮਲੇ ਸਬੰਧੀ ਵੱਡਾ ਖੁਲਾਸਾ, ਹਮਲੇ ‘ਚ 7 ਭਾਰਤੀਆਂ ਦੀ ਵੀ ਹੋਈ ਮੌਤ
ਨਿਊਜ਼ੀਲੈਂਡ : ਬੀਤੇ ਦਿਨੀਂ ਨਿਊਜ਼ੀਲੈਂਡ ਦੀ ਸੈਂਟਰਲ ਕ੍ਰਾਈਸਚਰਚ ਦੀ ਅਲਨੂਰ ਅਤੇ ਲਿਨਵੁੱਡ…
ਪਤਨੀ ਦੇ ਪਿਆਰ ਦਾ ਲੈਣਾ ਚਾਹੁੰਦਾ ਸੀ ਇਮਤਿਹਾਨ, ਪਹੁੰਚ ਗਿਆ ਹਸਪਤਾਲ
ਚੀਨ : ਕਹਿੰਦੇ ਨੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਇਨਸਾਨ ਹਰ ਕੁਝ …
ਆਮ ਆਦਮੀ ਪਾਰਟੀ ‘ਚ ਰਹਿਣਾ ਸਮਾਂ ਖਰਾਬ ਕਰਨ ਦੇ ਬਰਾਬਰ : ਆਪ ਵਿਧਾਇਕਾ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਤੇ ਜਿੱਥੇ…
ਕਰਤਾਰਪੁਰ ਦਾ ਨਾਮ ਹੋਵੇਗਾ ਖ਼ਾਲਿਸਤਾਨ ਸਟੇਸ਼ਨ : ਪਾਕਿ ਰੇਲ ਮੰਤਰੀ
ਨਵੀਂ ਦਿੱਲੀ : ਇੱਕ ਬੇਹੱਦ ਭੜਕਾਊ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਰੇਲ ਮੰਤਰੀ…
ਬੱਚਾ ਸਕੂਲ ਦਾ ਕੰਮ ਕਰਦੇ ਸਮੇਂ ਨਹੀਂ ਸੀ ਦਿੰਦਾ ਧਿਆਨ, ਪਿਤਾ ਨੇ ਕੰਮ ਕਰਾਉਣ ‘ਤੇ ਲਾਈ ਅਜਿਹੇ ਸਖਸ਼ ਦੀ ਡਿਊਟੀ, ਜਿਸ ਬਾਰੇ ਜਾਣ ਕੇ ਰਹਿ ਜਾਓਗੇ ਹੈਰਾਨ!
ਚੀਨ : ਤੁਸੀਂ ਦੇਖਿਆ ਹੋਵੇਗਾ ਕਿ ਸਕੂਲ ‘ਚੋਂ ਮਿਲਿਆ ਹੋਇਆ ਕੰਮ ਕਰਨਾ…