ਸਰਹੱਦੀ ਪਿੰਡ ਜੱਲੋਕੇ ਵਿੱਚ ‘ਆਪ’ ਵਰਕਰ ਦੀ ਕੁੱਟਮਾਰ

TeamGlobalPunjab
0 Min Read

ਫਿਰੋਜ਼ਪੁਰ:  ਸਰਹੱਦੀ ਪਿੰਡ ਜੱਲੋਕੇ ਵਿੱਚ ‘ਆਪ’ ਵਰਕਰ ਦੀ ਕੁੱਟਮਾਰ ਕੀਤੀ ਗਈ ਹੈ। ਸੁਰਜੀਤ ਸਿੰਘ ‘ਆਪ’ ਉਮੀਦਵਾਰ ਰਣਬੀਰ ਸਿੰਘ ਭੁੱਲਰ ਦਾ ਖ਼ਾਸ ਵਰਕਰ ਹੈ। ਸੁਰਜੀਤ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਰਕਰਾਂ ’ਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਹੈ ।

Share This Article
Leave a Comment