By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਜੀਵਨ ਢੰਗ > ਜਦੋਂ ਅਮਿਤਾਭ ਬੱਚਨ ਦੀ ਅੱਖ ‘ਚ ਹੋਈ ਪਰੇਸ਼ਾਨੀ ਤਾਂ ਆ ਗਈ ਮਾਂ ਦੀ ਯਾਦ, ਕੀਤੀ ਭਾਵੁਕ ਪੋਸਟ
ਜੀਵਨ ਢੰਗ

ਜਦੋਂ ਅਮਿਤਾਭ ਬੱਚਨ ਦੀ ਅੱਖ ‘ਚ ਹੋਈ ਪਰੇਸ਼ਾਨੀ ਤਾਂ ਆ ਗਈ ਮਾਂ ਦੀ ਯਾਦ, ਕੀਤੀ ਭਾਵੁਕ ਪੋਸਟ

TeamGlobalPunjab
Last updated: January 14, 2020 2:19 pm
TeamGlobalPunjab
Share
2 Min Read
SHARE

ਬਾਲੀਵੁਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਸਿਹਤ ਬੀਤੇ ਕਾਫ਼ੀ ਸਮੇਂ ਤੋਂ ਸੁਸਤ ਚੱਲ ਰਹੀ ਹੈ। ਕੁੱਝ ਸਮੇਂ ਪਹਿਲਾਂ ਅਮਿਤਾਭ ਬੱਚਨ ਹਸਪਤਾਲ ਵਿੱਚ ਵੀ ਭਰਤੀ ਹੋਏ ਸਨ। ਹੁਣ ਅਮਿਤਾਭ ਦੀ ਅੱਖ ਵਿੱਚ ਪਰੇਸ਼ਾਨੀ ਹੋ ਗਈ ਹੈ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਪੋਸਟ ਲਿਖ ਕੇ ਦਿੱਤੀ।

ਪੋਸਟ ਵਿੱਚ ਅਮਿਤਾਭ ਨੇ ਕੀ ਲਿਖਿਆ ?

ਅਮਿਤਾਭ ਨੇ ਪੋਸਟ ਕਰ ਲਿਖਿਆ – ਖੱਬੀ ਅੱਖ ਫੜਕਨ ਲੱਗੀ, ਸੁਣਿਆ ਸੀ ਬਚਪਨ ਵਿੱਚ ਬੁਰਾ ਹੁੰਦਾ ਹੈ। ਡਾਕਟਰ ਨੂੰ ਵਿਖਾਉਣ ਗਿਆ, ਤਾਂ ਨਿਕਲਿਆ ਇਹ ਇੱਕ ਕਾਲ਼ਾ ਧੱਬਾ ਅੱਖ ਦੇ ਅੰਦਰ। ਡਾਕਟਰ ਬੋਲਿਆ ਕੁੱਝ ਨਹੀਂ ਹੈ, ਉਮਰ ਦੀ ਵਜ੍ਹਾ ਕਾਰਨ ਜੋ ਅੱਖ ਦਾ ਸਫੇਦ ਹਿੱਸਾ ਹੁੰਦਾ ਹੈ, ਉਹ ਘਸ ਗਿਆ ਹੈ। ਜਿਵੇਂ ਬਚਪਨ ਵਿੱਚ ਮਾਂ ਆਪਣੇ ਪੱਲੂ ਨੂੰ ਗੋਲ ਬਣਾਕੇ, ਫੂਕ ਮਾਰਕੇ , ਗਰਮ ਕਰਕੇ ਅੱਖ ‘ਤੇ ਲਗਾ ਦਿੰਦੀ ਸੀ, ਉਸੇ ਤਰ੍ਹਾਂ ਕਰੋ, ਸਭ ਠੀਕ ਹੋ ਜਾਵੇਗਾ। ਮਾਂ ਤਾਂ ਹੈ ਨਹੀਂ ਹੁਣ , ਬਿਜਲੀ ਨਾਲ ਰੁਮਾਲ ਨੂੰ ਗਰਮ ਕਰਕੇ ਲਗਾ ਲਿਆ ਹੈ ਤੇ ਗੱਲ ਕੁੱਝ ਬਣੀ ਨਹੀਂ। ਮਾਂ ਦਾ ਪੱਲੂ, ਮਾਂ ਦਾ ਪੱਲੂ ਹੁੰਦਾ ਹੈ ! !

https://www.facebook.com/AmitabhBachchan/posts/3070991906267911

ਇਸ ਪੋਸਟ ਤੋਂ ਇਹ ਸਾਫ਼ ਹੈ ਕਿ ਅਮਿਤਾਭ ਆਪਣੀ ਮਾਂ ਨੂੰ ਯਾਦ ਕਰ ਰਹੇ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਅਮਿਤਾਭ ਨੇ ਇੱਕ ਵੀਡੀਓ ਟਵੀਟ ਕਰ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਸੀ। ਉਨ੍ਹਾਂ ਨੇ ਲਿਖਿਆ, ਅਜਿਹੇ ਪਲ… ਹਮੇਸ਼ਾ ਪਿਆਰੇ ਹੁੰਦੇ ਹਨ ਤੇ ਜੀਏ ਜਾਂਦੇ ਹਨ.. ਸ਼ੇਅਰ ਕੀਤੀ ਗਿਆ ਇਹ ਵੀਡੀਓ ਇੱਕ ਮਿੰਟ 4 ਸਕਿੰਟ ਦੀ ਹੈ। ਵੀਡੀਓ ਵਿੱਚ ਅਮਿਤਾਭ ਅਤੇ ਜਿਆ , ਹਰੀਵੰਸ਼ ਰਾਏ ਬੱਚਨ ਨਾਲ ਮਜੇਦਾਰ ਸਵਾਲ – ਜਵਾਬ ਕਰਦੇ ਨਜ਼ਰ ਆ ਰਹੇ ਹਨ।

such moments .. loved and lived again and again https://t.co/Pjwivg8gzf

— Amitabh Bachchan (@SrBachchan) January 11, 2020

TAGGED:amitabh bachchaneyes related emotional facebook postmaa Teji Bachchan
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

ਜੀਵਨ ਢੰਗ

ਕਦੇ ਭੁੱਲ ਕੇ ਵੀ ਨਾਂ ਕਰਿਓ ਮਰਦਾਨਗੀ ਵਧਾਉਣ ਵਾਲੀਆਂ ਗੋਲੀਆਂ ਦਾ ਸੇਵਨ, ਪੂਰਾ ਸਰੀਰ ਕਰ ਦਵੇਗੀ ਖਰਾਬ, ਜਾਣੋ ਨੁਕਸਾਨ

October 24, 2024
ਜੀਵਨ ਢੰਗ

ਕਦੋਂ ‘ਤੇ ਕਿਵੇਂ ਹੋਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ, ਜਾਣੋ ਪੂਰਾ ਇਤਿਹਾਸ

March 8, 2019

ਕੰਗਨਾ ਰਣੌਤ ਨੇ ਕਰਨ ਜੌਹਰ ‘ਤੇ ਲਿਖੀ ਫਰਜ਼ੀ ਦੇਸ਼ਭਗਤੀ ਦੀ ਕਵਿਤਾ

August 16, 2020

ਮਨੋਰੰਜਨ ਜਗਤ ਨੂੰ ਲੱਗੀ ਕੋਰੋਨਾ ਦੀ ਨਜ਼ਰ, ‘ਆਸਕਰ ਐਵਾਰਡਜ਼’ ਹੋ ਸਕਦੇ ਹਨ ਮੁਲਤਵੀ 

May 20, 2020
Welcome Back!

Sign in to your account

Username or Email Address
Password

Lost your password?