ਅਮਿਤ ਸ਼ਾਹ ਨੇ ਪੰਜਾਬ ਫੇਰੀ ਦੌਰਾਨ ਅੰਮ੍ਰਿਤਸਰ ਇੱਕ ਢਾਬੇ ‘ਚ ਖਾਧਾ ਰਾਤ ਦਾ ਖਾਣਾ

TeamGlobalPunjab
0 Min Read

ਅੰਮ੍ਰਿਤਸਰ  – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਪੰਜਾਬ ਫੇਰੀ ਦੌਰਾਨ ਪਟਿਆਲਾ ਰੈਲੀ ਤੋਂ ਬਾਅਦ ਅੰਮ੍ਰਿਤਸਰ ਦਾ ਵੀ ਦੌਰਾ ਕੀਤਾ  ਤੇ ਅੰਮ੍ਰਿਤਸਰ ਪੂਰਬੀ  ਦੇ  ਇਕ ਢਾਬੇ ਤੇ ਰਾਤ ਦਾ ਖਾਣਾ ਖਾਧਾ। ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ ਉਮੀਦਵਾਰ  ਜਗਮੋਹਨ ਸਿੰਘ ਰਾਜੂ  ਨੇ ਆਪਣੇ ਟਵਿੱਟਰ ਅਕਾਊਂਟ ਤੇ ਇਕ ਪੋਸਟ ਕਰਕੇ  ਇਹ ਗੱਲ ਸਾਂਝੀ ਕੀਤੀ। ਇਸ ਮੌਕੇ ਤੇ ਤਰੁਨ ਚੁੱਘ , ਹਰਦੀਪ ਪੁਰੀ ਵੀ ਮੌਜੂਦ ਸਨ।

Share This Article
Leave a Comment