ਪਟਿਆਲਾ: ਪੰਜਾਬ ਦੇ ਵੱਖ ਵੱਖ ਭਖਦੀਆਂ ਮੁੱਦਿਆਂ ‘ਤੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨਾਲ ਖਾਸ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਨ੍ਹਾ ਨੇ ਰਾਜਾ ਵੜਿੰਗ ਨੂੰ ਨਿਸ਼ਾਨੇ ‘ਤੇ ਲਿਆ। ਟੀਨੂੰ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਫੇਲ੍ਹ ਦੱਸਿਆ। ਇਸ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਦੇਖੋ ਕੀ ਹੋਈ ਗੱਲਬਾਤ ਦੇਖੋ ਹੇਂਟ ਦਿੱਤੇ ਲਿੰਕ ‘ਚ