ਸੁਖਬੀਰ ਬਾਦਲ ਵੱਲੋਂ SOI ਦੇ ਜਥੇਬੰਦਕ ਢਾਂਚੇ ‘ਚ ਵਾਧਾ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੋਣਹਾਰ ਅਤੇ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਜਿਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

ਮੁੱਖ ਬੁਲਾਰਾ- ਨਿਤਿਨ ਗਰਗ ਗਿੱਦੜਬਾਹਾ।

ਸੀਨੀਅਰ ਮੀਤ ਪ੍ਰਧਾਨ: ਅਰਪਨ ਸਿੰਘ ਬਰਾੜ ਰਾਜਪੁਰਾ, ਅਮਨਪ੍ਰੀਤ ਸਿੰਘ ਅੰਮ੍ਰਿਤਸਰ ਈਸਟ ਅਤੇ ਜਗਜੀਤ ਸਿੰਘ ਚੀਮਾ ਖੇਮਕਰਨ ਦੇ ਨਾਮ ਸ਼ਾਮਲ ਹਨ।

- Advertisement -

ਜਨਰਲ ਸਕੱਤਰ: ਸਵਰਨਜੀਤ ਸਿੰਘ ਸੰਧੂ ਗਿੱਲ, ਰੂਪਮਪ੍ਰੀਤ ਸਿੰਘ ਬੱਸੀ ਪਠਾਣਾ, ਲਵਪ੍ਰੀਤ ਸਿੰਘ ਸਾਹੀ ਫਤਿਹਗੜ੍ਹ ਸਾਹਿਬ ਅਤੇ ਹਰਜੋਤ ਸਿੰਘ ਜੋਤੀ ਅਮਲੋਹ ਦੇ ਨਾਮ ਸ਼ਾਮਲ ਹਨ।

ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਗਿੱਲ ਲੁਧਿਆਣਾ।

ਸਕੱਤਰ:- ਅਮਨਦੀਪ ਸਿੰਘ ਗਿੱਲ ਰਾਏਕੋਟ, ਅਬਕਰਨਬੀਰ ਸਿੰਘ ਬਰਾੜ ਕੋਟਕਪੁਰਾ ਅਤੇ ਸ਼ਰਨਜੀਤ ਸਿੰਘ ਜਲਾਲਾਬਾਦ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਂਜਵਾਨ ਆਗੂਆਂ ਨੂੰ ਐਸ.ਓ.ਆਈ ਦਾ ਹਲਕਾ ਵਾਈਜ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਵਿਕਰਮਜੀਤ ਸਿੰਘ ਜਲਾਲਾਬਾਦ, ਵਿਨੋਦ ਕੁਮਾਰ ਅਬੋਹਰ, ਸੁਖਪਾਲ ਚੱਠੂ ਫਿਰੋਜ਼ਪੁਰ, ਸਪਤ ਰਿਸ਼ੀ ਫਾਜਿਲਕਾ, ਰਾਮ ਸਿੰਘ ਗਿੱਲ ਮੋਗਾ, ਹਰਪ੍ਰੀਤ ਸਿੰਘ ਸਿੱਧੂ ਧਰਮਕੋਟ, ਮਨਦੀਪ ਸਿੰਘ ਬਾਘਾਪੁਰਾਣਾ, ਅਕੇਸ਼ ਕੰਵਲਜੀਤ ਸਿੰਘ ਕੋਟਕਪੁਰਾ, ਗੁਰਵੀਰ ਸਿੰਘ ਬਰਾੜ ਜੈਤੋਂ, ਜਸਪ੍ਰੀਤ ਸਿੰਘ ਜੱਸਾ ਭੁੱਚੋ, ਨਿਰਮਲ ਸਿੰਘ ਨਿੰਮਾ ਰਾਮਪੁਰਾਫੂਲ, ਸੁਖਬੀਰ ਸਿੰਘ ਤਲਵੰਡੀ ਸਾਬੋ, ਅਕਸ਼ੇ ਸ਼ਰਮਾ ਬਠਿੰਡਾ ਸ਼ਹਿਰੀ, ਮਨਦੀਪ ਸਿੰਘ ਮੌੜ, ਮਨਪ੍ਰੀਤ ਸਿੰਘ ਦਿੜਬਾ, ਗੁਰਿੰਦਰ ਸਿੰਘ ਧੂਰੀ, ਹਰਪ੍ਰੀਤ ਸਿੰਘ ਜਵੰਦਾ ਬਰਨਾਲਾ, ਨਵਜੋਤ ਸਿੰਘ ਲਹਿਰਾਗਾਗਾ, ਅਜੈ ਕੁਮਾਰ ਸੁਨਾਮ, ਦੀਪਕ ਗਰੋਵਰ ਪਟਿਆਲਾ ਸ਼ਹਿਰੀ, ਹਰਜੋਤ ਸਿੰਘ ਖਰੂਦ ਪਟਿਆਲਾ ਦਿਹਾਤੀ, ਗੁਰਜੀਤ ਸਿੰਘ ਸਮਾਣਾ, ਵਿਕਰਮਜੀਤ ਸਿੰਘ ਰਾਜਪੁਰਾ, ਖੀਜ਼ਾਰ ਅਲੀ ਖਾਂ ਮਲੇਰਕੋਟਲਾ, ਮਨੋਜ਼ ਕੁਮਾਰ ਅਮਰਗੜ੍ਹ, ਹਰਜੀਤ ਸਿੰਘ ਬਿਟੂ ਸ਼ੁਤਰਾਣਾ, ਮੰਗਲ ਸਿੰਘ ਨਾਭਾ, ਪ੍ਰਭਜੀਤ ਸਿੰਘ ਸਮਰਾਲਾ, ਗੁਰਮਨਦੀਪ ਸਿੰਘ ਗਿੱਲ, ਤੇਜਵੀਰ ਸਿੰਘ ਗਰੇਵਾਲ ਲੁਧਿਆਣਾ ਦੱਖਣੀ, ਹੁਸਨਪ੍ਰੀਤ ਸਿੰਘ ਨਿੱਝਰ ਅਜਨਾਲਾ, ਜੁਗਰਾਜ ਸਿੰਘ ਸੰਧੂ ਅਟਾਰੀ, ਦਿਪਾਸ਼ੂ ਤਲਵਾਰ ਅੰਮ੍ਰਿਤਸਰ ਸੈਂਟਰਲ, ਆਲਮਬੀਰ ਸਿੰਘ ਹੁੰਦਲ ਅੰਮ੍ਰਿਤਸਰ ਸਾਊਥ, ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਵੈਸਟ, ਅਨੀਕੇਤਨ ਅੰਮ੍ਰਿਤਸਰ ਨੌਰਥ, ਜੁਗਰਾਜ ਸਿੰਘ ਮੀਆਂਵਿੰਡ ਬਾਬਾ ਬਕਾਲਾ, ਜੌਹਲ ਸੂਦ ਕਪੂਰਥਲਾ ਸ਼ਹਿਰੀ, ਕਰਨਜੀਤ ਸਿੰਘ ਆਹਲੀ ਸੁਲਤਾਨਪੁਰ ਲੋਧੀ, ਸੁਖਮਨ ਸਿੰਘ ਫਗਵਾੜਾ ਦਿਹਾਤੀ, ਗੌਤਮ ਲੂਥਰਾ ਜਲੰਧਰ ਸੈਂਟਰਲ, ਜਸਕਰਨ ਸਿੰਘ ਭੁਲੱਥ, ਸੁਖਪ੍ਰੀਤ ਸਿੰਘ ਨਕੌਦਰ, ਜਗਤੇਸ਼ਵਰ ਖਰੌੜ ਫਤਿਹਗੜ੍ਹ ਸਾਹਿਬ, ਹਰਪਿੰਦਰ ਸਿੰਘ ਬੱਸੀ ਪਠਾਣਾ, ਅਦੇਸ਼ ਪ੍ਰਤਾਪ ਸਿੰਘ ਅਮਲੋਹ, ਜਗਪ੍ਰੀਤ ਸਿੰਘ ਗੁਰਦਾਸਪੁਰ, ਰੋਹਿਤ ਕੁਮਾਰ ਜਲੰਧਰ ਕੈਂਟ ਸ਼ਹਿਰੀ ਅਤੇ ਸਰਬਜੀਤ ਸਿੰਘ ਜਲੰਧਰ ਕੈਂਟ ਦਿਹਾਤੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਹਰਮਨ ਸਿੰਘ ਧਾਲੀਵਾਲ ਨਿਹਾਲ ਸਿੰਘ ਵਾਲਾ ਅਤੇ ਹਰਜੀਤ ਸਿੰਘ ਸੰਧੂ ਤਰਨਤਾਰਨ ਨੂੰ ਹਲਕਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Share this Article
Leave a comment