ਨਵੀਂ ਦਿੱਲੀ :- ਦਿੱਲੀ ‘ਚ ਪ੍ਰਗਤੀ ਮੈਦਾਨ ਦੇ ਨੇੜੇ ਪੁਲਿਸ ਤੇ 2 ਬਦਮਾਸਾਂ ਵਿਚਾਲੇ ਮੁਕਾਬਲੇ ਹੋਇਆ। ਖ਼ਬਰ ਮਿਲੀ ਕਿ ਇਸ ਮੁਕਾਬਲੇ ‘ਚ ਦੋਵੇਂ ਬਦਮਾਸ਼ ਜ਼ਖ਼ਮੀ ਹੋ ਗਏ।
ਦੱਸ ਦਈਏ ਦੋਵੇਂ ਇਨਾਮਿਤ ਬਦਮਾਸ਼ ਸਨ। ਇਕ ਬਦਮਾਸ਼ ਦੇ ਸਿਰ ‘ਤੇ ਚਾਰ ਲੱਖ ਤੇ ਦੂਜੇ ਦੇ ਸਿਰ‘ ਤੇ ਦੋ ਲੱਖ ਦਾ ਇਨਾਮ ਸੀ।
Sign in to your account