ਨਵੀਂ ਦਿੱਲੀ: ਸਿਵਲ ਸੇਵਾਵਾਂ ਪ੍ਰੀਖਿਆ 2019 ਦਾ ਫਾਈਨਲ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਵਿੱਚ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਬਾਜ਼ੀ ਮਾਰੀ ਹੈ। ਦੂੱਜੇ ਸਥਾਨ ‘ਤੇ ਜਤਿਨ ਕਿਸ਼ੋਰ ਅਤੇ ਤੀਜੇ ‘ਤੇ ਪ੍ਰਤਿਭਾ ਵਰਮਾ ਹੈ। ਕੁੱਲ 829 ਉਮੀਦਵਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਵਿੱਚ 304 ਉਮੀਦਵਾਰ ਜਨਰਲ ਕੈਟੇਗਰੀ ਤੋਂ, ਈਡਬਲਿਊ ਦੇ 78, ਓਬੀਸੀ ਦੇ 251, ਐੱਸਸੀ ਦੇ 129 ਤੇ ਐੱਸਟੀ ਦੇ 67 ਉਮੀਦਵਾਰ ਹਨ।
ਯੂਪੀਐੱਸਸੀ ਨੇ 182 ਉਮੀਦਵਾਰਾਂ ਨੂੰ ਰਿਜ਼ਰਵ ਲਿਸਟ ਵਿੱਚ ਰੱਖਿਆ ਹੈ। ਇਨ੍ਹਾਂ ‘ਚ 91 ਜਨਰਲ, 9 ਈਡਬਲਿਊ, 71 ਓਬੀਸੀ, 8 ਐੱਸਸੀ, 3 ਐੱਸਟੀ ਕੈਟੇਗਰੀ ਦੇ ਹਨ। 11 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦਾ ਰਿਜ਼ਲਟ ਹੋਲਡ ‘ਤੇ ਰੱਖਿਆ ਗਿਆ ਹੈ।
ਟੋਪਰ ਲਿਸਟ: