ਨਵੀਂ ਦਿੱਲੀ: ਸਿਵਲ ਸੇਵਾਵਾਂ ਪ੍ਰੀਖਿਆ 2019 ਦਾ ਫਾਈਨਲ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਵਿੱਚ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਬਾਜ਼ੀ ਮਾਰੀ ਹੈ। ਦੂੱਜੇ ਸਥਾਨ ‘ਤੇ ਜਤਿਨ ਕਿਸ਼ੋਰ ਅਤੇ ਤੀਜੇ ‘ਤੇ ਪ੍ਰਤਿਭਾ ਵਰਮਾ ਹੈ। ਕੁੱਲ 829 ਉਮੀਦਵਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਵਿੱਚ …
Read More »